
Khaure khafa ne sathon ja bewafa ho gaye..!!
Hun ikalle jehe ho behnde haan
Koi apna nahi zind vichari nu..!!
Jadon da chaddeya tu sanu
Asi chadd ditta duniya sari nu..!!
ਹੁਣ ਇਕੱਲੇ ਜਿਹੇ ਹੋ ਬਹਿੰਦੇ ਹਾਂ
ਕੋਈ ਆਪਣਾ ਨਹੀਂ ਜ਼ਿੰਦ ਵਿਚਾਰੀ ਨੂੰ..!!
ਜਦੋਂ ਦਾ ਛੱਡਿਆ ਤੂੰ ਸਾਨੂੰ
ਅਸੀਂ ਛੱਡ ਦਿੱਤਾ ਦੁਨੀਆਂ ਸਾਰੀ ਨੂੰ..!!
Duniyaa tainu kabool karu
tu eh vehm kadh de
aapne aap nu horaa jeha
mna bnauna chhad de
loki banna chahn tere jeha
aisa koi nishaan gad de
jo yaari de naa te dhaba
channi ohda faha vadh de
ਦੁਨੀਆ ਤੈਨੂੰ ਕਬੂਲ ਕਰੂੰ,
ਤੂੰ ਇਹ ਬੈਹਮ ਕੱਡ ਦੇ।
ਆਪਣੇ ਆਪ ਨੂੰ ਹੋਰਾਂ ਜਿਹਾ,
ਮਨਾ ਬਣਾਉਣਾ ਛੱਡ ਦੇ।
ਲੋਕੀਂ ਬਣਨਾ ਚਾਹਣ ਤੇਰੇ ਜਿਹਾ,
ਐਸਾ ਕੋਈ ਨਿਸ਼ਾਨ ਗੱਡ ਦੇ।
ਜੋ ਯਾਰੀ ਦੇ ਨਾਂ ਤੇ ਧੱਬਾ,
ਚੰਨੀ ਉਹਦਾ ਫਾਹਾ ਵੱਡ ਦੇ।
ਚੰਨੀ ਡੀ।।