Best Punjabi - Hindi Love Poems, Sad Poems, Shayari and English Status
Sad punjabi shayari || dhokha shayari
ਦਿਲੋਂ ਤਾਂ ਨੀਂ ਭੁੱਲਦੇ ਤੈਨੂੰ ਪ੍ਰੀਤ ਤੂੰ ਬਚਪਨ ਮੇਰੇ ਦੀ ਆੜੀ ਨੀ
ਜੋ ਕੀਤਾ ਤੂੰ ਸਹਿਣ ਨਾ ਹੋਵੇ ਕੀਤੀ ਤੂੰ ਮੇਰੇ ਨਾਲ ਮਾੜੀ ਨੀ
ਚਾਰ ਚੁਫੇਰਾ ਮਾਖੌਲ ਉਡਾਉਦਾ ਲੱਗੇ ਪਿਆਰ ਮੇਰੇ ਦਾ
ਲੱਗਦਾ ਲੋਕ ਜਿਵੇ ਹੱਸਦੇ ਮੇਰੇ ਤੇ ਮਾਰ ਮਾਰ ਕੇ ਤਾੜੀ ਨੀ
ਇੱਝ ਲੱਗਦਾ ਜਿਵੇ ਤੂੰ ਲਾਬੂ ਲਾਕੇ ਗੁਰਲਾਲ ਭਾਈ ਰੂਪੇ ਵਾਲੇ ਦੀ ਅਰਥੀ ਸਾੜੀ ਨੀ💔