
Samjhaun vale door tak dise hi nahi..!!
Mere lafzaan nu bahuteyan ne laya dil te
Khamoshi nu samjheya kise vi nahi..!!
Enjoy Every Movement of life!
Teri yaad vich, teri yaad vich
Rahe ginde taare
Ik ik krke dekhe mein tuttde Saare 💔
ਤੇਰੀ ਯਾਦ ਵਿੱਚ, ਤੇਰੀ ਯਾਦ ਵਿੱਚ
ਰਹੇ ਗਿਣਦੇ ਤਾਰੇ
ਇੱਕ ਇੱਕ ਕਰਕੇ ਦੇਖੇ ਮੈਂ ਟੁੱਟਦੇ ਸਾਰੇ💔
Ke Gairaa naal hasda a sajjna
Kde saade naal vi dukh sukh frol tu
Ke kuj Sade dil di sun sajjna
Te kuj apne muho bol tu…
ਕੇ ਗੈਰਾ ਨਾਲ ਹੱਸਦਾ ਏ ਸੱਜਣਾ
ਕਦੇ ਸਾਡੇ ਨਾਲ ਵੀ ਦੁੱਖ ਸੁੱਖ ਫਰੋਲ ਤੂੰ
ਕੇ ਕੁੱਝ ਸਾਡੇ ਦਿਲ ਦੀ ਸੁਣ ਸੱਜਣਾ
ਤੇ ਕੁੱਝ ਅਪਣੇ ਮੂੰਹੋਂ ਬੋਲ ਤੂੰ..