
ਨਿੱਤ ਹੀ ਖਵਾਬ ਦੇਖਦੇ, ਨਿੱਤ ਹੀ ਟੁੱਟਦੇ
ਪਰ ਫੇਰ ਵੀ ਇਹ ਖ਼ਵਾਬਾਂ ਦੀ ਦੁਨੀਆ
ਸੱਚ ਹੀ “ਜਲੰਧਰੀ” ਬੜੀ ਹਸੀਨ ਹੈ
ਫੇਰ ਵੀ ਬੜੀ ਹਸੀਨ ਹੈ…….
Enjoy Every Movement of life!

ਕਿਹੜੇ ਚੱਕਰਾਂ ਚ ਪਾ ਲਈ ਇਹ ਜ਼ਿੰਦਗੀ ਘਰ ਦੀਆਂ ਲਈ time ⏲️ ਜੁੜਦਾ ਨਹੀਂ
DOLLARA ਪਿਛੇ ਬਾਹਰ 🇨🇦 ਆ ਗਏ hun ਘਰ ਮੁੜਨ ਦਾ ਰਾਹ ਮਿਲਦਾ ਨਈ
ਆਪ ਬਣਾਉਣੀ ਆਪ ਪਕਾਉਣੀ, ਸਿੱਖ ਗਏ ਆਂ ਪਰ ਮਾਂ ਦੇ ਹੱਥ ਦੀ ਬਨਾਈ ਭੁਲਦੀ ਨਈ
ਪਾਞੇਂ ਬਾਹਰ 🇨🇦 ਦੀ lyf ਵਖਰੀ ਆ
ਪਰ
ਪਿੰਡ ਆਲੀ lyf ਭੁਲਦੀ ਨਈ
