Best Punjabi - Hindi Love Poems, Sad Poems, Shayari and English Status
Punjabiaat || hun v badnaam || punjabi shayari
ਹੁਣ ਨ੍ਹੀ ਬਦਨਾਮ ਪੰਜਾਬ ਦੀ ਜਵਾਨੀ
ਵੇਖ ਆਇਆਂ ਕਰਕੇ ਪੂਰੀ ਤਿਆਰੀ
ਨਾ ਰੁਕਣ ਵਾਲੇ ਪਾਣੀ ਦੇ ਹਮਲਿਆਂ ਤੋਂ
ਭੱਜਣ ਨਹੀਂ ਲੱਗੇ ਹੰਝੂ ਵਾਲੇ ਕੈਮੀਕਲ ਤੋਂ
ਸਿਰਸੇ ਨਦੀ ਦਾ ਸੀ ਜਿੱਦਣ ਉਫਾਨ ਚੜ੍ਹਿਆ
ਸਾਰੇ ਇਤਿਹਾਸ ਵਿੱਚ ਹੀ ਸਿੱਖ ਸੂਰਮਿਆਂ ਦਾ ਨਾਮ ਚਮਕਿਆ
ਉਸ ਸਮੇਂ ਵੀ ਰਵਾਨਾ ਦਿੱਲੀ ਨੂੰ ਸੀ ਹੋਣਾ
ਵੀਰਗਤੀ ਪ੍ਰਾਪਤ ਕੀਤੀ ਬਹਾਦਰ ਸਿੰਘਾਂ
ਖ਼ਾਲਸਾ ਪੰਥ ਦੀ ਸੇਵਾ ਕਰਨ ਲਈ ਜਨਮ ਹੁੰਦਾ ਵਿੱਚ ਪੰਜਾਬ
ਹਾਲੇ ਵੀ ਜੋ ਪੱਖ ਦਿੱਲੀ ਦਾ ਪੁਰਦਾ ਉਹ ਗੱਦਾਰ ਤੇ ਨ੍ਹੀ ਵਸਨੀਕ ਸਾਡਾ
ਗਲਾਂ ਕਰਨੀਆਂ ਬਥੇਰੀਆਂ ਨੇ ਤੁਸੀਂ ਸੱਭ ਕੰਨ ਤੇ ਦਿੱਲ ਖੁੱਲ੍ਹੇ ਰੱਖੋ
ਫ਼ਾਰਸੀ ਸੰਸਕ੍ਰਿਤ ਤੇ ਗੱਤਕਾ ਵਿੱਚ ਨਿਪੁੰਨ ਸਨ ਸਾਡੇ ਗੁਰੁਸਾਹਿਬਾਨ
ਸੰਤਾਲੀ ਚੁਰਾਸੀ ਨੁਕਸਾਨ ਹੋਇਆ ਹੀ ਸਾਡਾ
ਮੇਰੇ ਪੰਜਾਬ ਕੱਲੇ ਦੇ ਹੀ ਹੁੰਦੇ ਗਏ ਬਟਵਾਰੇ
ਲਹਿੰਦੇ ਪਾਸੇ ਕਿਹੜਾ ਤੇ ਚੜ੍ਹਦੇ ਵੱਲ ਪਰਬਤ ਪਿਆਰਾ
ਯੁੱਧ ਹਾਲੇ ਤੱਕ ਹੋਂਦ ਤੇ ਬੋਲੀ ਦਾ ਹੈਂ ਚੱਲਦਾ।
✍️ ਖੱਤਰੀ (ਸੁਦੀਪ ਮਹਿਤਾ)
Title: Punjabiaat || hun v badnaam || punjabi shayari
Ki Pata c tere kale dil da || Shayari sad from heart
Tainu pyar asin dilon karde rae
tere utte hadon vadh marde rae,
ki pata c tere kaale dil da
tera naam din raat japde rae
ਤੈਨੂੰ ਪਿਆਰ ਅਸੀ ਦਿਲੋ ਕਰਦੇ ਰਏ,,
ਤੇਰੇ ਉੱਤੇ ਹੱਦੋਂ ਵੱਧ ਮਰਦੇ ਰਏ,,
ਕੀ ਪਤਾ ਸੀ ਤੇਰੇ ਕਾਲੇ ਦਿਲ ਦਾ,,
ਤੇਰਾ ਨਾਮ ਦਿਨ ਰਾਤ ਜਪਦੇ ਰਏ😐
