Best Punjabi - Hindi Love Poems, Sad Poems, Shayari and English Status
Ek raat di nind 😢 || maut punjabi shayari
Kash, ek raat di nind aji aawe
Ki fer kde sware na howe..😢💯
ਕਾਸ਼ ਏਕ ਰਾਤ ਦੀ ਨੀਂਦ ਏਜੀ ਆਵੇ
ਕਿ ਫੇਰ ਕਦੇ ਸਵੇਰ ਨਾ ਹੋਵੇ…😢💯
~~~~ Plbwala®️✓✓✓✓
Title: Ek raat di nind 😢 || maut punjabi shayari
MERIYAAN AKHAN NE || Love Punjabi Status
Meriyaan akhaan ne chuneya e tainu
eh duniya vekh k
kisda chehra hun vekha me, tera chehra vekh k
ਮੇਰੀਆਂ ਅੱਖਾਂ ਨੇ ਚੁਣਿਆ ਏ ਤੈਨੂੰ
ਇਹ ਦੁਨੀਆ ਵੇਖ ਕੇ
ਕਿਸਦਾ ਚਿਹਰਾ ਹੁਣ ਵੇਖਾਂ ਮੈਂ, ਤੇਰਾ ਚਿਹਰਾ ਵੇਖ ਕੇ
