Best Punjabi - Hindi Love Poems, Sad Poems, Shayari and English Status
KUJH LOK JO APNE || True shayari on life

Kujh lok jo apne nahi san
mere dil nu apne lagn laghe
te kujh jo apne san
ohna val dil ne kade vekheyaa na
2 lines on love || punjabi status
ਪਿਆਰ ਸਦਾ ਦੂਜੇ ਬਾਰੇ ਸੋਚਦਾ ਹੈ ਅਤੇ ਦੂਜੇ ਨੂੰ ਆਪਣੇ ਨਾਲੋਂ ਚੰਗੇਰਾ ਸਮਝ ਕੇ ਸੋਚਦਾ ਹੈ ,
ਇਸ ਸੋਚ ਵਿਚ ਹੀ ਆਨੰਦ ਹੈ !
