Malko khush reha kro,
Tuhanu khush dekh k hi kayi jeeyonde aw ,
Malko khush reha kro,
Tuhanu khush dekh k hi kayi jeeyonde aw ,
Mein parta ke dekh leya lakh vari
Suarth nu kise jadhon vaddeya nahi..!!
Sab shad jande ne anjan ban ke
Ikk sath rabba tu kade shaddeya nahi..!!
ਮੈਂ ਪਰਤਾ ਕੇ ਦੇਖ ਲਿਆ ਲੱਖ ਵਾਰੀ
ਸੁਆਰਥ ਨੂੰ ਕਿਸੇ ਜੜ੍ਹੋਂ ਵੱਢਿਆ ਨਹੀਂ..!!
ਸਭ ਛੱਡ ਜਾਂਦੇ ਨੇ ਅਣਜਾਣ ਬਣ ਕੇ
ਇੱਕ ਸਾਥ ਰੱਬਾ ਤੂੰ ਕਦੇ ਛੱਡਿਆ ਨਹੀਂ..!!
Doori sajjna eh hor hun sehan nahi hundi
Tenu zind apni kar kurbaan de deni e..!!
Mud mud yaad aa ke staya na kar
Tere gama ch asi apni jaan de deni e..!!
ਦੂਰੀ ਸੱਜਣਾ ਇਹ ਹੋਰ ਹੁਣ ਸਹਿਣ ਨਹੀਂ ਹੋਣੀ
ਤੈਨੂੰ ਜ਼ਿੰਦ ਆਪਣੀ ਕਰ ਕੁਰਬਾਨ ਦੇ ਦੇਣੀ ਏ..!!
ਮੁੜ ਮੁੜ ਯਾਦ ਆ ਕੇ ਸਤਾਇਆ ਨਾ ਕਰ
ਤੇਰੇ ਗ਼ਮਾਂ ‘ਚ ਅਸੀਂ ਆਪਣੀ ਜਾਨ ਦੇ ਦੇਣੀ ਏ..!!