Best Punjabi - Hindi Love Poems, Sad Poems, Shayari and English Status
Ekalleya da sathi chann || unjabi love shayari 2 lines
Jo chandni hethaa baithe ne rehnde
eh kaleyaa da saathi chann kyu ae
ਜੋ ਚਾਂਦਨੀ ਹੇਠਾਂ ਬੈਠੇ ਨੇ ਰਹਿੰਦੇ
ਇਹ ਕੱਲਿਆਂ ਦਾ ਸਾਥੀ ਚੰਨ ਕਿਉਂ ਐਂ
Title: Ekalleya da sathi chann || unjabi love shayari 2 lines
Two line shayari || sad Punjabi status
Eh taan bhulekhe hi ne sajjna
Jo jionde jee nhi mileya ohne mar ke ki milna😞😞
ਇਹ ਤਾਂ ਭੁਲੇਖੇ ਹੀ ਨੇ ਸੱਜਣਾ
ਜੋ ਜਿਉਂਦੇ ਜੀਅ ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ😞😞
