Skip to content

1D68826E-EEDF-4E21-B16F-25D71FF03C2D

Title: 1D68826E-EEDF-4E21-B16F-25D71FF03C2D

Best Punjabi - Hindi Love Poems, Sad Poems, Shayari and English Status


TAINU SEENE LAUN LAI || Sad status

Ik reejh adhoori ae
tainu seene laun lai
tera naam tarsda ae
bullan te aun lai

ਇਕ ਰੀਜ਼ ਅਧੂਰੀ ਐ
ਤੈਨੂੰ ਸੀਨੇ ਲਾਉਣ ਲਈ
ਤੇਰਾ ਨਾਮ ਤਰਸਦਾ ਏ
ਬੁਲਾਂ ਤੇ ਆਉਣ ਲਈ

Title: TAINU SEENE LAUN LAI || Sad status


Adhooriya reejha || two line shayari

Hzara koshisha de bawzood vi Jo na pooriya ho sakiya,
Tera naam ohna reejha vich aunda e 💔

ਹਜਾਰਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਜੋ ਨਾ ਪੂਰੀਆਂ ਹੋ ਸਕੀਆਂ,
ਤੇਰਾ ਨਾਮ ਉਹਨਾਂ ਰੀਝਾਂ ਵਿੱਚ ਆਉਂਦਾ ਏ 💔

Title: Adhooriya reejha || two line shayari