Best Punjabi - Hindi Love Poems, Sad Poems, Shayari and English Status
saadi Duniya hi tu || 2 lines punjabi dil de jazbaat
Asi ki laina is duniyaa ton
jad saaddi duniyaa hi tu e
ਅਸੀਂ ਕੀ ਲੈਣਾ ਇਸ ਦੁਨੀਆਂ ਤੋਂ;
ਜਦ ਸਾਡੀ ਦੁਨੀਆਂ ਹੀ ਤੂੰ ਏ..
Title: saadi Duniya hi tu || 2 lines punjabi dil de jazbaat
Mere to bewafai nhi honi || sad but true || punjabi shayari
Meri fitrat vich wafa hai
Mere ton bewafai nhi honi
Mein kise da pyar khareed nhi sakda
Kyunki mere to enni kamaai nhi honi💯
ਮੇਰੀ ਫਿਤਰਤ ਵਿੱਚ ਵਫ਼ਾ ਹੈ,
ਮੇਰੇ ਤੋਂ ਬੇਵਫਾਈ ਨਈ ਹੌਣੀ ,,
ਮੈ ਕਿਸੇ ਦਾ ਪਿਆਰ ਖਰੀਦ ਨਈ ਸਕਦਾ,
ਕਿਉਂਕਿ ਮੇਰੇ ਤੌ ਇੰਨੀ ਕਮਾਈ ਨਈ ਹੌਣੀ.💯
