
Eh raat te hanera sdaa rehna e
hanjuaan ne v vehnde rehna e
kise maseya ch chann di udeek vich
taanwa taanwa taara vi tuttda rehna hai

Eh raat te hanera sdaa rehna e
hanjuaan ne v vehnde rehna e
kise maseya ch chann di udeek vich
taanwa taanwa taara vi tuttda rehna hai
Labdi fire tenu har thaa
Akh meri chain na paawe..!!
Bethi teriyan yaadan de vich
Sajjna teri jaan sharmawe..!!
ਲੱਭਦੀ ਫਿਰੇ ਤੈਨੂੰ ਹਰ ਥਾਂ
ਅੱਖ ਮੇਰੀ ਚੈਨ ਨਾ ਪਾਵੇ..!!
ਬੈਠੀ ਤੇਰੀਆਂ ਯਾਦਾਂ ਦੇ ਵਿੱਚ
ਸੱਜਣਾ ਤੇਰੀ ਜਾਨ ਸ਼ਰਮਾਵੇ..!!
Chand nu mohobbat kare Tara,
Eh tara tuttna zaroor e🙌
Tidkeya hoyea e dil mera,
Eh dil tuttna zaroor e💔
Umeeda naal bhareya supna,
Eh supna tuttna zaroor e🍂
Naina vich bhareya e neer
Eh neer shuttna zaroor e😐
ਚੰਦ ਨੂੰ ਮੁਹੱਬਤ ਕਰੇ ਤਾਰਾ,
ਇਹ ਤਾਰਾ ਟੁੱਟਣਾ ਜਰੂਰ ਏ।🙌
ਤਿੜਕਿਆ ਹੋਇਆ ਏ ਦਿਲ ਮੇਰਾ,
ਇਹ ਦਿਲ ਟੁੱਟਣਾ ਜਰੂਰ ਏ।💔
ਉਮੀਦਾਂ ਨਾਲ ਭਰਿਆ ਸੁਪਨਾ,
ਇਹ ਸੁਪਨਾ ਟੁੱਟਣਾ ਜਰੂਰ ਏ।🍂
ਨੈਣਾਂ ਵਿੱਚ ਭਰਿਆ ਏ ਨੀਰ,
ਇਹ ਨੀਰ ਛੁੱਟਣਾ ਜਰੂਰ ਏ।😐