Skip to content

Koi apna nahi || heart broken shayari || Punjabi status

Hun ikalle jehe ho behnde haan
Koi apna nahi zind vichari nu..!!
Jadon da chaddeya tu sanu
Asi chadd ditta duniya sari nu..!!

ਹੁਣ ਇਕੱਲੇ ਜਿਹੇ ਹੋ ਬਹਿੰਦੇ ਹਾਂ
ਕੋਈ ਆਪਣਾ ਨਹੀਂ ਜ਼ਿੰਦ ਵਿਚਾਰੀ ਨੂੰ..!!
ਜਦੋਂ ਦਾ ਛੱਡਿਆ ਤੂੰ ਸਾਨੂੰ
ਅਸੀਂ ਛੱਡ ਦਿੱਤਾ ਦੁਨੀਆਂ ਸਾਰੀ ਨੂੰ..!!

Title: Koi apna nahi || heart broken shayari || Punjabi status

Best Punjabi - Hindi Love Poems, Sad Poems, Shayari and English Status


Oh mere naal judeya || sacha pyar shayari

Oh mere naal e inj judeya
Roohan wala hani jiwe..!!
Mein kise thehre kinare jeha
Te oh dareyawi pani jiwe..!!

ਉਹ ਮੇਰੇ ਨਾਲ ਏ ਇੰਝ ਜੁਡ਼ਿਆ
ਰੂਹਾਂ ਵਾਲਾ ਹਾਣੀ ਜਿਵੇਂ..!!
ਮੈਂ ਕਿਸੇ ਠਹਿਰੇ ਕਿਨਾਰੇ ਜਿਹਾ
ਤੇ ਉਹ ਦਰਿਆਵੀ ਪਾਣੀ ਜਿਵੇਂ..!!

Title: Oh mere naal judeya || sacha pyar shayari


Dil udaas hai tumhare bina || love hindi shayari

बड़ा उदास है ये दिल तुम्हारे बिना, कुछ नहीं है मेरे पास तुम्हारे बिना,
चाहे दिन हो या हो रात, सुकून नहीं आता इस दिल को मेरे तुम्हारे बिना