Best Punjabi - Hindi Love Poems, Sad Poems, Shayari and English Status
Punjabi shayari || zindagi || sad but true lines
Zindagi di asliyat nu janna taa ehi hai
ke asi dukh vich ikalle haan te khushi vich poora yug hai🙌
ਜ਼ਿੰਦਗੀ ਦੀ ਅਸਲੀਅਤ ਨੂੰ ਜਾਣਨਾ ਤਾਂ ਇਹੀ ਹੈ
ਕਿ ਅਸੀਂ ਦੁੱਖ ਵਿਚ ਇਕੱਲੇ ਹਾਂ ਅਤੇ ਖੁਸ਼ੀ ਵਿਚ ਪੂਰਾ ਯੁੱਗ ਹੈ🙌
Title: Punjabi shayari || zindagi || sad but true lines
Tenu mil ke sab kuj pa leya || Romantic Punjabi Shayari
Sada ishq mukammal tere layi 🥰
Asi apna aap gawa leya 🙃
Bhawein sab kuj khoyeya zindagi vich 💯
Tenu mil ke sab kuj pa leya ❤️
ਸਾਡਾ ਇਸ਼ਕ ਮੁਕੰਮਲ ਤੇਰੇ ਲਈ,🥰
ਅਸੀਂ ਆਪਣਾ ਆਪ ਗਵਾ ਲਿਆ,🙃
ਭਾਵੇਂ ਸਭ ਕੁਝ ਖੋਇਆ ਜ਼ਿੰਦਗੀ ਵਿੱਚ,💯
ਤੈਨੂੰ ਮਿਲ ਕੇ ਸਭ ਕੁੱਝ ਪਾ ਲਿਆ।❤️

