Best Punjabi - Hindi Love Poems, Sad Poems, Shayari and English Status
AAshiq di salah || ishq shayari punjabi
ਅਸੀਂ ਜਿਤਿਆ ਯਾਰ ਗੁਆਇਆ ਹੈ
ਨਾਂ ਕਰੇਆ ਕਰ ਇਸ਼ਕ
ਤੈਨੂੰ ਕਿੰਨੀ ਵਾਰ ਸਮਝਾਇਆ ਹੈ
ਰੋਏਗਾ ਕਲਾਂ ਹੋਣ ਤੇ
ਏਹ ਇਸ਼ਕ ਚ ਆਜ ਤੱਕ ਦੱਸ ਕੋਣ ਜਿਤ ਪਾਯਾ ਹੈ
ਫਿਰ ਯਾਦ ਆਉਣਗੀਆਂ ਸਾਰੀਆਂ ਮਿਰੀਆ ਗਲਾਂ ਤੈਨੂੰ
ਕੇ ਆਸ਼ਿਕ ਕਿਸੇ ਨੇ ਮਹੋਬਤ ਦੇ ਬਾਰੇ ਸਭ ਸੱਚ ਸਮਝਾਇਆ ਹੈ
—ਗੁਰੂ ਗਾਬਾ 🌷
Title: AAshiq di salah || ishq shayari punjabi
MAITHON HOR NI TUREYA JANDA | Peedh Status
Ajh dig gai o kandh, jo khadi c taredaan vich
hun maithon hor ni turiyaa janda
teriyaan ditiyaan peedan vich
ਅੱਜ ਡਿੱਗ ਗਈ ਓ ਕੰਧ ਜੋ ਖੜੀ ਸੀ ਤਰੇੜਾਂ ਵਿੱਚ
ਹੁਣ ਮੈਥੋਂ ਹੋਰ ਨਈ ਤੁਰਿਆ ਜਾਂਦਾ ਤੇਰੀਆਂ ਦਿੱਤੀਆਂ ਪੀੜਾਂ ਵਿੱਚ
