Best Punjabi - Hindi Love Poems, Sad Poems, Shayari and English Status
Fikar bathera || love shayari ||Punjabi status
Ohde rosse vi jayej ne mehta
Oh fikar bda tera karde aa
Unjh duniya fire batheri ethe
Oh dil tere kadma vich dharde aa ❤
ਓਹਦੇ ਰੋਸੇ ਵੀ ਜਾਇਜ਼ ਨੇ ਮਹਿਤਾ
ਓਹ ਫ਼ਿਕਰ ਬੜਾ ਤੇਰਾ ਕਰਦੇ ਆ
ਉਂਝ ਦੁਨੀਆ ਫਿਰੇ ਬਥੇਰੀ ਇੱਥੇ
ਓਹ ਦਿਲ ਤੇਰੇ ਕਦਮਾ ਵਿਚ ਧਰਦੇ ਆ।।❤
Title: Fikar bathera || love shayari ||Punjabi status
Tusi jaa sakde o || sad Punjabi status
Tusi ja sakde o jnab 🙏
Kyunki bheekh ch mangeya pyar te
Bina vjah di vangaar sanu kabool nhi 🤗
ਤੁਸੀਂ ਜਾ ਸਕਦੇ ਹੋ ਜਨਾਬ 🙏
ਕਿਉਕਿ ਭੀਖ ਚ ਮੰਗਿਆ ਪਿਆਰ ਤੇ
ਬਿਨਾ ਵਜ੍ਹਾ ਦੀ ਵੰਗਾਰ ਸਾਨੂੰ ਕਬੂਲ ਨੀ 🤗
