Best Punjabi - Hindi Love Poems, Sad Poems, Shayari and English Status
kuj hsa k kuj rwa k || 2 lines dil de jajbaat
Kujh gair hasaa ke chale gaye
te kujh apne rawaa ke chale gaye
ਕੁਝ ਗੈਰ ਹਸਾ ਕੇ ਚਲੇ ਗਏ..
ਤੇ ਕੁਝ ਆਪਣੇ ਰਵਾ ਕੇ ਚਲੇ ਗਏ😊..
Title: kuj hsa k kuj rwa k || 2 lines dil de jajbaat
Ishq adhoora || love status || Punjabi shayari
Ishq adhoora poora e magar
Tu Hun kise hor da lekin
Khuab ateet ch tu sirf mera e magar❤
ਇਸ਼ਕ ਅਧੂਰਾ ਪੂਰਾ ਏ ਮਗਰ
ਤੂੰ ਹੁਣ ਕਿਸੇ ਹੋਰ ਦਾ ਲੇਕਿਨ
ਖ਼ੁਆਬ ਅਤੀਤ ਚ ਤੂੰ ਸਿਰਫ ਮੇਰਾ ਏ ਮਗਰ❤

