Rishte kise gair naal howe ja khoon da howe
nibhda ohi jehraa dil to judheyaa howe
ਰਿਸ਼ਤਾ ਕਿਸੇ ਗੈਰ ਨਾਲ ਹੋਵੇ ਜਾਂ ਖੂਨ ਦਾ ਹੋਵੇ..
ਨਿਭਦਾ ਓਹੀ ਜਿਹੜਾ ਦਿਲ ਤੋਂ ਜੁੜਿਆ ਹੋਵੇ🧡..
Je tu bikhar reha e ishq de darda vich
Tutt asi vi rahe haan chur chur ho ke..!!
Je tere to nahi reh ho reha sade bina
tadap asi vi rahe haan tethon door ho ke..!!
ਜੇ ਤੂੰ ਬਿਖਰ ਰਿਹਾ ਏਂ ਇਸ਼ਕ ਦੇ ਦਰਦਾਂ ‘ਚ
ਟੁੱਟ ਅਸੀਂ ਵੀ ਰਹੇ ਹਾਂ ਚੂਰ ਚੂਰ ਹੋ ਕੇ..!!
ਜੇ ਤੇਰੇ ਤੋਂ ਨਹੀਂ ਰਹਿ ਹੋ ਰਿਹਾ ਸਾਡੇ ਬਿਨਾਂ
ਤੜਪ ਅਸੀਂ ਵੀ ਰਹੇ ਹਾਂ ਤੈਥੋਂ ਦੂਰ ਹੋ ਕੇ..!!