Skip to content

kuchh baaton ko

Title: kuchh baaton ko

Best Punjabi - Hindi Love Poems, Sad Poems, Shayari and English Status


Mere naal gal taan kar lewo || Love shayari

ਮੇਰੇ ਨਾਲ ਗੱਲ ਤੇ ਕਰ,,
ਭਾਵੇਂ ਦੋ ਪੱਲ ਕਰ,,
ਮੇਰੇ ਨਾਲ ਗੱਲ ਤਾ ਕਰ,,,
ਤੇਰੇ ਬਿਨਾਂ ਮੇਰਾ ਦਿਲ ਨਈ ਲਗਦਾ,,
ਜੇ ਤੂੰ ਪਿਆਰ ਨਈ ਕਰਨਾ ਨਾ ਕਰ,,
ਪਰ ਗੱਲ ਤਾ ਕਰ,,,
ਜੇ ਸੱਚ ਪੁੱਛੇ ਤਾ ਇਸ਼ਕ ਆ ਤੇਰੇ ਨਾਲ,,
ਕੋਈ ਤਾ ਹੱਲ ਕਰ,,
ਮੇਰੇ ਨਾਲ ਗੱਲ ਕਰ,,

Title: Mere naal gal taan kar lewo || Love shayari


Kudrat || punjabi best poetry

ਇਹ ਅਗਿਆਨਤਾ
ਸਾਡੀ ਸੱਜਣ ,
ਜਿੰਦਗੀ ਤਾਂ ਬੋਲ
ਕੇ ਵੀ ਦੱਸ ਦਿੰਦੀ ਏ ,
ਆਉਂਦੇ ਖਤਰੇ ਨੂੰ ।

ਪਰ ਕੌਣ ਸਮਝਾਵੇ
ਹਰਸ ਤੈਨੂੰ ।
ਤੂੰ ਫੁਰਸਤ ਨਾਲ ਬੈਠ ,
ਕਦੇ ਹਵਾ ਪਾਣੀ
ਧੁੱਪ ਛਾਂ
ਚਿੜੀਆ ਤੇ ਰੁੱਖਾ
ਮਿਨੀ ਮਿਨੀ ਤਰੇਲ
ਤੇ ਬਦਲ ਦੀਆ ਰੁੱਤਾ ਨਾਲ
ਗੱਲਾ ਹੀ ਨਹੀ ਕਰਦੀ ।

ਕਦੇ ਚੜਦੇ ਸੂਰਜ ਦੀ
ਲਾਲੀ ਨਹੀ ਨਿਹਾਰੀ
ਨਾ ਚੰਦ ਨਾਲ ਕੀਤੀ
ਕੋਈ ਗੱਲ ਪਿਆਰੀ
ਜ਼ਿੰਦਗੀ ਦੇ ਰਸਤੇਆ ਨੂੰ
ਹਰਸ ਦੇਖਣਾ ਤੈਨੂੰ ਨਹੀ ਆਉਂਦਾ
ਇਸ ਵਿਚ ਕੁਦਰਤ
ਕੀ ਕਰੇ ਵਿਚਾਰੀ ।

ਜ਼ਿੰਦਗੀ ਤਾਂ ਬੋਲ ਬੋਲ ਵੀ
ਦੱਸ ਦਿੰਦੀ ਏ ਆਉਣ ਵਾਲੇ ਖਤਰੇ ਨੂੰ
ਇਹ ਅਗਿਆਨਤਾ
ਸਾਡੀ ਸੱਜਣਾ ਅਸੀ
ਸੁਣ ਦੇਖ ਪਾਉਂਦੇ ਨਹੀ ।

ਹਰਸ✍️

Title: Kudrat || punjabi best poetry