Skip to content

kujh-khwahishan-sad-but-true-lines

  • by

Title: kujh-khwahishan-sad-but-true-lines

Best Punjabi - Hindi Love Poems, Sad Poems, Shayari and English Status


Ajh ohna bina || 2 lines shayari alone

Jinna bina kade saah nahi c aunda
ajh ohna bina apne saah gin rahe aa

ਜਿੰਨਾਂ ਬਿਨਾਂ ਕਦੇ ਸਾਹ ਨਹੀਂ ਸੀ ਆਉਂਦਾ
ਅੱਜ ਉਹਨਾਂ ਬਿਨਾਂ ਅਪਣੇ ਸਾਹ ਗਿਣ ਰਹੇ ਆਂ…..

Title: Ajh ohna bina || 2 lines shayari alone


APNE AAP NU NA || Sad True Status Punjabi

Na me ohnu pa sakeya
te na me rabb nu pa sakeya
is zindagi di bheed vich
me apne aap nu hi na paa sakeyaa

ਨਾ ਮੈਂ ਉਹਨੂੰ ਪਾ ਸਕਿਆ
ਤੇ ਨਾ ਮੈਂ ਰੱਬ ਨੂੰ ਪਾ ਸਕਿਆ
ਇਸ ਜ਼ਿੰਦਗੀ ਦੀ ਭੀੜ ਵਿੱਚ
ਮੈਂ ਆਪਣੇ ਆਪ ਨੂੰ ਹੀ ਨਾ ਪਾ ਸਕਿਆ

Title: APNE AAP NU NA || Sad True Status Punjabi