Best Punjabi - Hindi Love Poems, Sad Poems, Shayari and English Status
Pyaar naal gal || 2 lines love shayari
☺☺ਜਿਸ Din ਮੈਂ ਪਿਆਰ ✌ Naal ਗੱਲ ਕਰਨੀ ਸ਼ੁਰੂ Karti . . .
KamleYa 😉😉 ਤੈਨੂੰ…Sugar👍…ਹੋ ਜਾਣੀ 😃😄 Aa..😂😂😜😛
Title: Pyaar naal gal || 2 lines love shayari
Tu jionda vassda reh || sad but true shayari || Punjabi shayari
Asi tutte hoye hi chnge haan
Sadiya fikra ch Na tu pai sajjna..!!
Asi ro ro saah mukaune ne
tu jionda vassda reh sajjna..!!
ਅਸੀਂ ਟੁੱਟੇ ਹੋਏ ਹੀ ਚੰਗੇ ਹਾਂ
ਸਾਡੀਆਂ ਫ਼ਿਕਰਾਂ ‘ਚ ਨਾ ਤੂੰ ਪੈ ਸੱਜਣਾ..!!
ਅਸੀਂ ਰੋ ਰੋ ਸਾਹ ਮੁਕਾਉਣੇ ਨੇ
ਤੂੰ ਜਿਉਂਦਾ ਵੱਸਦਾ ਰਹਿ ਸੱਜਣਾ..!!
