Skip to content

Kujh nawa kita jawe || dard punjabi shayari

chal kujh nawaa kita jawe
dard puraaneyaa nu fir seeta jawe
karda rahi hisaab darda da
sajjna nu v taa baad ch kujh fer daseyaa jawe

ਚੱਲ ਕੁਝ ਨਵਾਂ ਕਿੱਤਾ ਜਾਵੇਂ
ਦਰਦ ਪੁਰਾਣਿਆ ਨੂੰ ਫਿਰ ਸਿਤਾ ਜਾਵੇਂ
ਕਰਦਾ ਰਹੀ ਹਿਸਾਬ ਦਰਦਾ ਦਾ
ਸੱਜਣਾ ਨੂੰ ਵੀ ਤਾਂ ਬਾਦ ਚ ਕੁਝ ਫੇਰ ਦੱਸਿਆ ਜਾਵੇ
—ਗੁਰੂ ਗਾਬਾ 🌷

Title: Kujh nawa kita jawe || dard punjabi shayari

Best Punjabi - Hindi Love Poems, Sad Poems, Shayari and English Status


zindagi adhoori hai || Love shayari

Teri aankhe us samunder ki tarah hai jisme bheegne aur doobne ka koi darr nahi
tera chehra us chaand ki tarah hai jiski raushani kabhi kam nahi hoti
teri aadat us dil ki tarah hai
jiske bina zindagi adhoori hai

ਤੇਰੀ ਆਖੇਂ ਉਸ ਸਮੁੰਦਰ ਕਿ ਤਰ੍ਹਾਂ ਹੈ ਜੀਸ਼ਮੇ ਭੀਗਣੇ ਔਰ ਦੂਬਨੇ ਕਾ ਕੋਈ ਡਰ ਨਹੀਂ🥺🥺
ਤੇਰਾ ਚੇਹਰਾ ਉਸ ਚਾਂਦ ਕਿ ਤਰ੍ਹਾਂ ਹੈ ਜਿਸਕੀ ਰੌਸ਼ਨੀ ਕਭੀ ਕਮ ਨਹੀਂ ਹੋਤੀ।😍😍
ਤੇਰੀ ਆਦਤ ਉਸ ਦਿਲ ਕਿ ਤਰ੍ਹਾਂ ਹੈ,
ਜਿਸਕੇ ਬਿਨਾ ਜ਼ਿੰਦਗੀ ਅਦੂਰੀ ਹੈ😘😘

Title: zindagi adhoori hai || Love shayari


Khubsurat oh enna || ghaint Punjabi status || true lines

Ki puchiye kahda e garoor,
Khoobsurat hai oh enna..
Sade naal taan berukhi lazmi e,
Zmana janda hai raajeyan da fakira naal fasla reha e kinna..🙌

ਕੀ ਪੁੱਛੀਏ ਕਾਹਦਾ ਏ ਗਰੂਰ,
ਖੂਬਸੂਰਤ ਹੈ ਉਹ ਇੰਨਾ..
ਸਾਡੇ ਨਾਲ ਤਾਂ ਬੇਰੁਖੀ ਲਾਜ਼ਮੀ ਏ,
ਜ਼ਮਾਨਾ ਜਾਣਦਾ ਹੈ ਰਾਜਿਆਂ ਦਾ ਫ਼ਕੀਰਾਂ ਨਾਲ ਫ਼ਾਸਲਾ ਰਿਹਾ ਏ ਕਿੰਨਾ..🙌

Title: Khubsurat oh enna || ghaint Punjabi status || true lines