
aur kabhi pukaarta hai wo
kuchh to hai in raat ke sanaatton me

koi warat ke saanu chhadd janda
koi parakh ke dil cho kadh janda
koi rehnda zindagi ch chaar pal sajjna
e waqt waqt di gal sajjna
koi ajh tera koi kal sajjna
ਕੋਈ ਵਰਤ ਕੇ ਸਾਨੂੰ ਛੱਡ ਜਾਂਦਾ🥀..
ਕੋਈ ਪਰਖ ਕੇ ਦਿਲ 💔ਚੋ ਕੱਢ ਜਾਂਦਾ..
ਕੋਈ ਰਹਿੰਦਾ ਜ਼ਿੰਦਗੀ ਚ👉🏻 ਚਾਰ ਪਲ ਸੱਜਣਾ..
ਏ ਵਕਤ ਵਕਤ ਦੀ ਗੱਲ 😊ਸੱਜਣਾ..
ਕੋਈ ਅੱਜ ਤੇਰਾ ਕੋਈ ਕੱਲ੍💝 ਸੱਜਣਾ..
ਇਹ ਅਗਿਆਨਤਾ
ਸਾਡੀ ਸੱਜਣ ,
ਜਿੰਦਗੀ ਤਾਂ ਬੋਲ
ਕੇ ਵੀ ਦੱਸ ਦਿੰਦੀ ਏ ,
ਆਉਂਦੇ ਖਤਰੇ ਨੂੰ ।
ਪਰ ਕੌਣ ਸਮਝਾਵੇ
ਹਰਸ ਤੈਨੂੰ ।
ਤੂੰ ਫੁਰਸਤ ਨਾਲ ਬੈਠ ,
ਕਦੇ ਹਵਾ ਪਾਣੀ
ਧੁੱਪ ਛਾਂ
ਚਿੜੀਆ ਤੇ ਰੁੱਖਾ
ਮਿਨੀ ਮਿਨੀ ਤਰੇਲ
ਤੇ ਬਦਲ ਦੀਆ ਰੁੱਤਾ ਨਾਲ
ਗੱਲਾ ਹੀ ਨਹੀ ਕਰਦੀ ।
ਕਦੇ ਚੜਦੇ ਸੂਰਜ ਦੀ
ਲਾਲੀ ਨਹੀ ਨਿਹਾਰੀ
ਨਾ ਚੰਦ ਨਾਲ ਕੀਤੀ
ਕੋਈ ਗੱਲ ਪਿਆਰੀ
ਜ਼ਿੰਦਗੀ ਦੇ ਰਸਤੇਆ ਨੂੰ
ਹਰਸ ਦੇਖਣਾ ਤੈਨੂੰ ਨਹੀ ਆਉਂਦਾ
ਇਸ ਵਿਚ ਕੁਦਰਤ
ਕੀ ਕਰੇ ਵਿਚਾਰੀ ।
ਜ਼ਿੰਦਗੀ ਤਾਂ ਬੋਲ ਬੋਲ ਵੀ
ਦੱਸ ਦਿੰਦੀ ਏ ਆਉਣ ਵਾਲੇ ਖਤਰੇ ਨੂੰ
ਇਹ ਅਗਿਆਨਤਾ
ਸਾਡੀ ਸੱਜਣਾ ਅਸੀ
ਸੁਣ ਦੇਖ ਪਾਉਂਦੇ ਨਹੀ ।
ਹਰਸ✍️