Best Punjabi - Hindi Love Poems, Sad Poems, Shayari and English Status
Dil nu thoda kaabu ch rakh
ਇੱਕ ਗੱਲ ਦੱਸਾ ਬਾਬੇ ਦਿਲ ਨੂੰ ਥੋੜ੍ਹਾ ਕਾਬੂ ਚ ਰੱਖ
ਕਿਉਕਿ ਇਹ ਆਸ਼ਕੀ ਕਈ ਕਿਸਮਾਂ ਦੀ ਏ,
ਆ ਜਿਹੜਾ ਜਣੇ ਖਣੇ ਦੀਆ ਅੱਖਾਂ ਵਿੱਚ ਤੈਨੂੰ ਪਿਆਰ ਦਿਖਦਾ ਹੈ ਨਾ,
ਅਸਲ ਵਿੱਚ ਇਹ ਪਿਆਰ ਨੀ ਇਹਤਾਂ ਭੁੱਖ ਜਿਸਮਾਂ ਦੀ ਏ
Title: Dil nu thoda kaabu ch rakh
Teri dhadkana di sargoshi || pyar shayari
Socha meriyan di lambi ldhi
Khuab tere Hun bune sajjna😍..!!
Teri dhadkana di sargoshi
Meri dhadkana vich sune sajjna❤..!!
ਸੋਚਾਂ ਮੇਰੀਆਂ ਦੀ ਲੰਬੀ ਲੜ੍ਹੀ
ਖ਼ੁਆਬ ਤੇਰੇ ਹੁਣ ਬੁਣੇ ਸੱਜਣਾ😍..!!
ਤੇਰੀ ਧੜਕਣਾਂ ਦੀ ਸਰਗੋਸ਼ੀ
ਮੇਰੀ ਧੜਕਣਾਂ ਵਿੱਚ ਸੁਣੇ ਸੱਜਣਾ❤..!!
