Enjoy Every Movement of life!
Asi pinjre dardan de kaidi haan
Sanu haase na thiaunde ne..!!
Sade dil vi ghere udaasiyan ne
Nam akhan te bull muskaunde ne..!!
ਅਸੀਂ ਪਿੰਜਰੇ ਦਰਦਾਂ ਦੇ ਕੈਦੀ ਹਾਂ
ਸਾਨੂੰ ਹਾਸੇ ਨਾ ਥਿਆਉਂਦੇ ਨੇ..!!
ਸਾਡੇ ਦਿਲ ਵੀ ਘੇਰੇ ਉਦਾਸੀਆਂ ਨੇ
ਨਮ ਅੱਖਾਂ ਤੇ ਬੁੱਲ੍ਹ ਮੁਸਕਾਉਂਦੇ ਨੇ..!!
Tenu pta tere ch kinni takat hai
Mohobbat nigahan vich bhar sakda e..!!
Menu pla ch khushiya de sakde te
Pla ch Udaas kar sakda e💯..!!
ਤੈਨੂੰ ਪਤਾ ਤੇਰੇ ‘ਚ ਕਿੰਨੀ ਤਾਕਤ ਹੈ
ਮੁਹੱਬਤ ਨਿਗਾਹਾਂ ਵਿੱਚ ਭਰ ਸਕਦਾ ਏਂ..!!
ਮੈਨੂੰ ਪਲਾਂ ‘ਚ ਖੁਸ਼ੀਆਂ ਦੇ ਸਕਦੈ ਤੇ
ਪਲਾਂ ‘ਚ ਉਦਾਸ ਕਰ ਸਕਦਾ ਏਂ💯..!!