Skip to content

Laawan phere || sacha pyar shayari || Punjabi shayari status

Eh dil vi dhadkda e tere layi
Saah mere vi hun Na rahe mere..!!
Akhan khulliyan rakha ya band kara
Hun tu hi dikhde menu char chuphere..!!
Meri dua sache rabb to e
Mere kadam naal naal chalan tere..!!
Palla tera hi mere hath ch howe
Jadon rabb di hazoori ch hon laawan phere..!!

ਇਹ ਦਿਲ ਵੀ ਧੜਕਦਾ ਏ ਤੇਰੇ ਲਈ
ਸਾਹ ਮੇਰੇ ਹੁਣ ਨਾ ਰਹੇ ਮੇਰੇ..!!
ਅੱਖਾਂ ਖੁੱਲੀਆਂ ਰੱਖਾਂ ਜਾਂ ਬੰਦ ਕਰਾਂ
ਹੁਣ ਤੂੰ ਹੀ ਦਿਖਦੈ ਮੈਨੂੰ ਚਾਰ ਚੁਫੇਰੇ..!!
ਮੇਰੀ ਦੁਆ ਸੱਚੇ ਰੱਬ ਤੋਂ ਏ
ਮੇਰੇ ਕਦਮ ਨਾਲ ਨਾਲ ਚੱਲਣ ਤੇਰੇ..!!
ਪੱਲਾ ਤੇਰਾ ਹੀ ਮੇਰੇ ਹੱਥ ‘ਚ ਹੋਵੇ
ਜਦੋਂ ਰੱਬ ਦੀ ਹਜ਼ੂਰੀ ‘ਚ ਹੋਣ ਲਾਵਾਂ ਫੇਰੇ..!!

Title: Laawan phere || sacha pyar shayari || Punjabi shayari status

Best Punjabi - Hindi Love Poems, Sad Poems, Shayari and English Status


ਕੁਰਬਾਨੀ ਇੱਕ ਪਿਤਾ ਦੀ || Father status || Father love || Punjabi ghaint status

Punjabi thing status on father || sad but true || father love || father Punjabi status




DILDAR BANEYA ME | Pyaaar

Oh ruseyaa jinni vari har vaar maneya me
palkan ute bitha k dildar baneya me

ਉਹ ਰੁਸਿਆ ਜਿੰਨੀ ਵਾਰੀ ਹਰ ਵਾਰ ਮਨਾਇਆ ਮੈਂ
ਪਲਕਾਂ ਉਤੇ ਬਿਠਾ ਕੇ ਦਿਲਦਾਰ ਬਣਾਇਆ ਮੈਂ

Title: DILDAR BANEYA ME | Pyaaar