ਕਾਸ਼ !!
ਮੈਂ ਜਾਣਦੇ ਹੋਏ ਵੀ ਅਣਜਾਣ ਨਾ ਹੁੰਦਾ
ਕਾਸ਼ !!
ਕਿਸੇ ਪੱਥਰ ਦਿਲ ਨਾਲ ਪਿਆਰ ਨਾ ਹੁੰਦਾ
ਜਾ ਕੋਈ ਇਨਸਾਨ ਪੱਥਰ ਦਿਲ ਨਾ ਹੁੰਦਾ
kaash!!
main jande hoe v anjaan na hunda
kaash!!
kise pathar dil naal pyaar naa hunda
ya koi insaan pathar dil naa hunda
Nasha teri akhiya da mere utte sajjna
Khaure kehra jaadu jeha payi janda e..!!
Loka nu tanhayian ch yaad aundi e
Menu mehfila ch v tera cheta ayi janda e..!!
ਨਸ਼ਾ ਤੇਰੀ ਅੱਖੀਆਂ ਦਾ ਮੇਰੇ ਉੱਤੇ ਸੱਜਣਾ
ਖੌਰੇ ਕਿਹੜਾ ਜਾਦੂ ਜਿਹਾ ਪਾਈ ਜਾਂਦਾ ਏ..!!
ਲੋਕਾਂ ਨੂੰ ਤਨਹਾਈਆਂ ‘ਚ ਯਾਦ ਆਉਂਦੀ ਏ
ਮੈਨੂੰ ਮਹਿਫ਼ਿਲਾਂ ‘ਚ ਵੀ ਤੇਰਾ ਚੇਤਾ ਆਈ ਜਾਂਦਾ ਏ..!!