Best Punjabi - Hindi Love Poems, Sad Poems, Shayari and English Status
Respect || english quotes || true lines
Best way to earn respect is to treat others with respect
Title: Respect || english quotes || true lines
Na tu kade haal pucheya || very sad Punjabi shayari || sad but true
Na taan tu pyar naal kade haal pucheya
Na hi mere hnjhuyan de karan da swaal pucheya
Ki samjhan mein fer dass..
Ke ki ehmiyat e teri zindagi vich meri💔..??
ਨਾ ਤਾਂ ਤੂੰ ਪਿਆਰ ਨਾਲ ਕਦੇ ਹਾਲ ਪੁੱਛਿਆ
ਨਾ ਹੀ ਮੇਰੇ ਹੰਝੂਆਂ ਦੇ ਕਾਰਨ ਦਾ ਸਵਾਲ ਪੁੱਛਿਆ
ਕੀ ਸਮਝਾਂ ਮੈਂ ਫਿਰ ਦੱਸ..
ਕਿ ਕੀ ਅਹਿਮੀਅਤ ਏ ਤੇਰੀ ਜ਼ਿੰਦਗੀ ਵਿੱਚ ਮੇਰੀ💔..??