Skip to content

lagja-rooh-nu-true-love-punjabi-status

  • by

Title: lagja-rooh-nu-true-love-punjabi-status

Best Punjabi - Hindi Love Poems, Sad Poems, Shayari and English Status


Lokaa diyaa nazraa || truth life shayari

lokaa di nazaraa ton asi ki laina
asi apni nazraa ch sahi aa
changa taa ithe koi v nai
te saanu maadha kehan wale kai aa

ਲੋਕਾ ਦੀ ਨਜ਼ਰਾਂ ਤੋਂ ਅਸੀਂ ਕੀ ਲੈਣਾ
ਅਸੀਂ ਆਪਣੀ ਨਜ਼ਰਾਂ ਚ ਸਹੀ ਆ
ਚੰਗਾ ਤਾਂ ਇਥੇ ਕੋਈ ਵੀ ਨਹੀਂ
ਤੇ ਸਾਨੂੰ ਮਾੜਾ ਕਹਿਣ ਵਾਲੇ ਕਈ ਆ

—ਗੁਰੂ ਗਾਬਾ

Title: Lokaa diyaa nazraa || truth life shayari


Kade tuttan ton darde c || sad shayari || Punjabi status

Ajj dar sada sach ch badal hi gaya
Kade tuttan to bhut asi darde c..!!

ਅੱਜ ਡਰ ਸਾਡਾ ਸੱਚ ‘ਚ ਬਦਲ ਹੀ ਗਿਆ
ਕਦੇ ਟੁੱਟਣ ਤੋਂ ਬਹੁਤ ਅਸੀਂ ਡਰਦੇ ਸੀ..!!

Title: Kade tuttan ton darde c || sad shayari || Punjabi status