ਲਕਿਰਾਂ ਹਥਾਂ ਦਿਆਂ ਦਾ ਕੁਝ ਜ਼ੋਰ ਨੀ
ਪਿਆਰ ਹੀ ਤਾਂ ਮੰਗਿਆ ਸੀ ਮੰਗਿਆ ਕੁਝ ਹੋਰ ਨੀ
ਏਹਨੂੰ ਮੇਰੀ ਕਿਸਮਤ ਕਹਾਂ ਜਾ ਫੇਰ ਤੇਰਾਂ ਧੋਖਾ
ਜਵਾਬ ਤਾਂ ਮੈਂ ਵੀ ਦਵਾਂਗਾ ਕਿਉਂਕਿ ਸਮੇਂ ਦੀ ਸੱਟ ਵਿਚ ਸੋਰ ਨੀ
—ਗੁਰੂ ਗਾਬਾ 🌷
ਲਕਿਰਾਂ ਹਥਾਂ ਦਿਆਂ ਦਾ ਕੁਝ ਜ਼ੋਰ ਨੀ
ਪਿਆਰ ਹੀ ਤਾਂ ਮੰਗਿਆ ਸੀ ਮੰਗਿਆ ਕੁਝ ਹੋਰ ਨੀ
ਏਹਨੂੰ ਮੇਰੀ ਕਿਸਮਤ ਕਹਾਂ ਜਾ ਫੇਰ ਤੇਰਾਂ ਧੋਖਾ
ਜਵਾਬ ਤਾਂ ਮੈਂ ਵੀ ਦਵਾਂਗਾ ਕਿਉਂਕਿ ਸਮੇਂ ਦੀ ਸੱਟ ਵਿਚ ਸੋਰ ਨੀ
—ਗੁਰੂ ਗਾਬਾ 🌷
O dila mereyaa
ja tu pathar bann ja
ja eve ret di tarah
hathan chon fislna band kar de
ਓ ਦਿਲਾ ਮੇਰਿਆ
ਜਾਂ ਤੂੰ ਪੱਥਰ ਬਣ ਜਾ
ਜਾਂ ਐਂਵੇ ਰੇਤ ਦੀ ਤਰਾਂ
ਹੱਥਾਂ ਚੋਂ ਫਿਸਲਣਾ ਬੰਦ ਕਰ ਦੇ
Supna si tere pind ch vasn da
khuaab hi ban ke reh gya aakhar ve
ajh kai arse baad guzre aa
tere shehar cho ban ke musaafir ve
ਸੁਪਨਾ ਸੀ ਤੇਰੇ ਪਿੰਡ ਚ ਵੱਸਣ ਦਾ❤..
ਖੁਆਬ ਹੀ ਬਣ ਕੇ ਰਹਿ ਗਿਆ ਆਖਰ ਵੇ🥀..
ਅੱਜ ਕਈ ਅਰਸੇ ਬਾਅਦ ਗੁਜਰੇ ਆਂ💫..
ਤੇਰੇ ਸ਼ਹਿਰ ਚੋ ਬਣ ਕੇ ਮੁਸਾਫਿਰ ਵੇ🧡..