Skip to content

Shayari | Latest Shayari on Hindi, Punjabi and English

What hurts the most || English quotes || sad quotes

“what hurts the most?” 

When you realise that the person with whom you share each and every detail of the day, is slowly losing interest in you

Umeed kise de manaun di || two line shayari

Asi vi narazgi othe jataunde aan..
Jithe umeed howe kise de manaun di..🙂

ਅਸੀਂ ਵੀ ਨਰਾਜ਼ਗੀ ਉੱਥੇ ਜਤਾਉਂਦੇ ਆਂ..
ਜਿੱਥੇ ਉਮੀਦ ਹੋਵੇ ਕਿਸੇ ਦੇ ਮਨਾਉਣ ਦੀ..🙂

Mein socheya tu mere dil diyan janda || sad but true || two line shayari

Mein socheya tu mere dil diyan janda e
Par haal taan tu vi bahri satt dekh ke hi pucheya..💔

ਮੈਂ ਸੋਚਿਆ ਤੂੰ ਮੇਰੇ ਦਿਲ ਦੀਆਂ ਜਾਣਦਾ ਏ..
ਪਰ ਹਾਲ ਤਾਂ ਤੂੰ ਵੀ ਬਾਹਰੀ ਸੱਟ ਦੇਖ ਕੇ ਹੀ ਪੁੱਛਿਆ..💔

Love Punjabi status || love shayari

Raat da akhri te swere da pehla zikr e tu…♡

ਰਾਤ ਦਾ ਆਖਰੀ ਤੇ ਸਵੇਰੇ ਦਾ ਪਹਿਲਾ ਜ਼ਿਕਰ ਏ ਤੂੰ…♡

Nazarandaaz || sad but true || two line shayari

Ohdiyan galtiyan nu nazarandaaz karde karde
Mein ohdiya nazra cho hi nazarandaaz ho gyi 💔

ਉਹਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਦੇ ਕਰਦੇ 
ਮੈਂ ਉਹਦੀਆਂ ਨਜ਼ਰਾਂ ਚੋਂ ਹੀ ਨਜ਼ਰਅੰਦਾਜ਼ ਹੋ ਗਈ 💔