Skip to content

Shayari | Latest Shayari on Hindi, Punjabi and English

Ajnabi bande gye || sad but true lines || Punjabi status

Vjah puchan da mauka hi nhi mileya,
Bas sma guzrda gya te asi ajnabi bande gye 💔

ਵਜਾਹ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ,
ਬਸ ਸਮਾਂ ਗੁਜ਼ਰਦਾ ਗਿਆ ਤੇ ਅਸੀਂ ਅਜਨਬੀ ਬਣਦੇ ਗਏ💔

Adhooriya reejha || two line shayari

Hzara koshisha de bawzood vi Jo na pooriya ho sakiya,
Tera naam ohna reejha vich aunda e 💔

ਹਜਾਰਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਜੋ ਨਾ ਪੂਰੀਆਂ ਹੋ ਸਕੀਆਂ,
ਤੇਰਾ ਨਾਮ ਉਹਨਾਂ ਰੀਝਾਂ ਵਿੱਚ ਆਉਂਦਾ ਏ 💔

Two line shayari || true lines || Punjabi status

Bistare ch chaa te pyar ch dhokha,
Aksar bande diya akhan khol dinde aa✌

ਬਿਸਤਰੇ ‘ਚ ਚਾਹ ਤੇ ਪਿਆਰ ‘ਚ ਧੋਖਾ,
ਅਕਸਰ ਬੰਦੇ ਦੀਆਂ ਅੱਖਾਂ ਖੋਲ ਦਿੰਦੇ ਆ✌

Two line Punjabi shayari || sad but true shayari

Mein har ikk insan nu jhootha keha,
Jo tere bare sach bolda c🙂

ਮੈਂ ਹਰ ਇਕ ਇਨਸਾਨ ਨੂੰ ਝੂਠਾ ਕਿਹਾ,
ਜੋ ਤੇਰੇ ਬਾਰੇ ਸੱਚ ਬੋਲਦਾ ਸੀ🙂
ਹੰਕਾਰੀ🥀🥀

Aukat || true lines || attitude status

Enni k aukat a meri,
Koi eh nhi keh sakda,
Apni aukat ch reh😏

ਇਹਨੀਂ ਕੇ ਔਕਾਤ ਆ ਮੇਰੀ,
ਕੋਈ ਇਹ ਨਹੀਂ ਕਹਿ ਸਕਦਾ,
ਆਪਣੀ ਔਕਾਤ ਚ ਰਹਿ।😏

Bda yakeen c tere te || sad but true lines || sad shayari

Bda yakeen c tere te,
Khair hneriya de aun te,
Parchawein vi sath shadd jande ne🙂

ਬੜਾ ਯਕੀਨ ਸੀ ਤੇਰੇ ਤੇ ,
ਖ਼ੈਰ ਹਨੇਰੀਆ ਦੇ ਆਉਣ ਤੇ ,
ਪਰਛਾਵੇਂ ਵੀ ਸਾਥ ਛੱਡ ਜਾਂਦੇ ਨੇ।🙂