Skip to content

Shayari | Latest Shayari on Hindi, Punjabi and English

Ik khat mout nu || sad but true shayari

Ke chad k gussa hun gll nal La lai
Chadd gya oh shakhs jihde piche tainu bhul gye c🍀

ਕਿ ਛੱਡ ਕੇ ਗੁੱਸਾ ਹੁਣ ਗਲ ਨਾਲ ਲਾ ਲੈ
ਛੱਡ ਗਿਆ ਉਹ ਸ਼ਖਸ ਜਿਹਦੇ ਪਿੱਛੇ ਤੈਨੂੰ ਭੁੱਲ ਗਏ ਸੀ🍀

Love English quotes || beautiful thoughts

“No one gets love from love in life, no one gets dearer than love in life.Take care of what you have, because once lost, love is never found again.”

Bereham duniya || hindi shayari

Rishte dil se nibhane valo k liye
Ye duniya bereham hi nazar aati hai💔

रिश्ते दिल से निभाने वालो के लिए
ये दुनियां बेरहम ही नजर आती है💔

Uski yaadein || hindi shayari || two line shayari

Kya karein is raat ka jismein andhere se jada uski yadein basi hui hain💔

क्या करे इस रात का जिसमें अंधेरे से ज्यादा उसकी यादें बसी हुई हैं 💔

Manjoor Ya Namanjoor || two line hindi shayari

Manjoor ya na manjoor sirf do shabad hai
Gar ek bhi keh diya to marjaunga🍁

मंज़ूर या न मंज़ूर सिर्फ दो शब्द हैं
अगर एक भी कह दिया तो मर जाऊंगा🍁

Jisam da yug || true lines

Ajjkal yug jisma da
Loka nu mohobbat de bare ki pta
Jado aawe suaad chakh piyala jisma da
Fer besuaad jehi ho gyi mohobbat bare ki pta
Ki pta kise de jazbaat de bare
Ki pta dil di umeed tuttan de bare
Jado pai gayi Howe aadat maikhaneya de dar di
Fer bande nu mandir maszid gurudware bare ki pta
-Guru Gaba

ਅੱਜ ਕੱਲ ਯੁੱਗ ਜਿਸਮਾਂ ਦਾ
ਲੋਕਾਂ ਨੂੰ ਮਹੁੱਬਤ ਦੇ ਬਾਰੇ ਕੀ ਪਤਾ
ਜਦੋਂ ਆਵੇ ਸੁਆਦ ਚੱਖ ਪਿਆਲਾ ਜਿਸਮਾਂ ਦਾ
ਫੇਰ ਬੇਸੁਆਦ ਜਿਹੀ ਹੋ ਗਈ ਮਹੁੱਬਤ ਬਾਰੇ ਕੀ ਪਤਾ
ਕੀ ਪਤਾ ਕਿਸੇ ਦੇ ਜ਼ਜਬਾਤ ਦੇ ਬਾਰੇ
ਕੀ ਪਤਾ ਦਿਲ ਉਮੀਦ ਟੁੱਟਣ ਦੇ ਬਾਰੇ
ਜਦੋਂ ਪੈ ਗਈ ਹੋਵੇ ਆਦਤ ਮੈਖ਼ਾਨੇਆ ਦੇ ਦਰ ਦੀ
ਫੇਰ ਬੰਦੇ ਨੂੰ ਮੰਦਿਰ ਮਸਜਿਦ ਗੁਰਦੁਆਰੇ ਬਾਰੇ ਕੀ ਪਤਾ
-ਗੁਰੂ ਗਾਬਾ

Bewafai || sad but true lines || sad shayari

Sajisha vi theek
Mohobbat vich ohde layi
Dhokha aam bewafai shareaam sab theek
Mohobbat vich ohde layi 🥀

ਸਾਜ਼ਿਸ਼ਾਂ ਵੀ ਠੀਕ 
ਮੋਹਬੱਤ ਵਿੱਚ ਉਹਦੇ ਲਈ
ਧੋਖਾ ਆਮ ਬੇਵਫ਼ਾਈ ਸ਼ਰੇਆਮ ਸਭ ਠੀਕ
ਮੋਹਬੱਤ ਵਿੱਚ ਉਹਦੇ ਲਈ 🥀