Shayari | Latest Shayari on Hindi, Punjabi and English
mohobbat da mukam || love punjabi shayari || ghaint status
Us mukam te mohobbat ne pahunchaya menu
Ke ishq hun dullda e ban akhiya Cho pani..!!
Ohde khayalan da kayal dil mera hoyia
Hun pyar nhio mukkna par jind mukk Jani🥰..!!
ਉਸ ਮੁਕਾਮ ਤੇ ਮੋਹੁਬਤ ਨੇ ਪਹੁੰਚਾਇਆ ਮੈਨੂੰ
ਕਿ ਇਸ਼ਕ ਹੁਣ ਡੁੱਲਦਾ ਏ ਅੱਖੀਆਂ ਚੋਂ ਪਾਣੀ..!!
ਓਹਦੇ ਖਿਆਲਾਂ ਦਾ ਕਾਇਲ ਦਿਲ ਮੇਰਾ ਹੋਇਆ
ਹੁਣ ਪਿਆਰ ਨਹੀਓ ਮੁੱਕਣਾ ਪਰ ਜ਼ਿੰਦ ਮੁੱਕ ਜਾਣੀ🥰..!!
Teri mohobbat di kaid ch dil mera || love punjabi shayari || True love shayari
Tere khayalan ch surat hai kaid meri
Mere naina ch band e mukh tera😍..!!
Meri rag rag ch tera naam Vass gya
Teri mohobbat di kaid ch dil mera❤️..!!
ਤੇਰੇ ਖਿਆਲਾਂ ‘ਚ ਸੁਰਤ ਹੈ ਕੈਦ ਮੇਰੀ
ਮੇਰੇ ਨੈਣਾਂ ‘ਚ ਬੰਦ ਏ ਮੁੱਖ ਤੇਰਾ😍..!!
ਮੇਰੀ ਰਗ ਰਗ ‘ਚ ਤੇਰਾ ਨਾਮ ਵੱਸ ਗਿਆ
ਤੇਰੀ ਮੋਹਬੱਤ ਦੀ ਕੈਦ ‘ਚ ਦਿਲ ਮੇਰਾ❤️..!!
kar khayal mehboob da || love punjabi status || udeek Intezaar shayari
Hall ta tu kar koi kol aun de
Kar khayal mehboob da ik vaar hun😇..!!
Udeeka nu v rehndi e udeek teri sajjna
Akhiya v ho jaan Nam baar baar hun♥️..!!
ਹੱਲ ਤਾਂ ਤੂੰ ਕਰ ਕੋਈ ਕੋਲ ਆਉਣ ਦੇ
ਕਰ ਖਿਆਲ ਮਹਿਬੂਬ ਦਾ ਇੱਕ ਵਾਰ ਹੁਣ😇..!!
ਉਡੀਕਾਂ ਨੂੰ ਵੀ ਰਹਿੰਦੀ ਉਡੀਕ ਤੇਰੀ ਸੱਜਣਾ
ਅੱਖੀਆਂ ਵੀ ਹੋ ਜਾਣ ਨਮ ਬਾਰ ਬਾਰ ਹੁਣ♥️..!!