Skip to content

Shayari | Latest Shayari on Hindi, Punjabi and English

How to be Alone Shayari punjabi || Chup rehna sikh

Chup rehna sikh liya dukh sehna sikh liya
tere bina asin ikale rehna sikh liya

ਚੁੱਪ ਰਹਿਣਾ ਸਿੱਖ ਲਿਆ ਦੁੱਖ ਸਿਹਣਾ ਸਿੱਖ ਲਿਆ
ਤੇਰੇ ਬਿਨਾ ਅਸੀਂ ਇਕੱਲਾ ਰਹਿਣਾ ਸਿੱਖ ਲਿਆ

Love hindi shayari Best ever || dil kee kitaab

dil kee kitaab mein gulaab unaka tha,
raat kee neend mein khvaab unaka tha,
kitana pyaar karate ho jab hamane poochha,
mar jaayange tumhaare bina ye jabaab unaka tha….

दिल की किताब में गुलाब उनका था,
रात की नींद में ख्वाब उनका था,
कितना प्यार करते हो जब हमने पूछा,
मर जायंगे तुम्हारे बिना ये जबाब उनका था….

2 one lines love English QUOTES || LOve shayari

💖💖Love is the only thing that control every single emotion you have.

True Love = No doubts + No jealousy + No worries = Life is Good.🥰😚

Enough Punjabi poetry || Sad love poetry

Sach dasaan tere ton baad jive mera haaz hi ni hoyea
Chehre akhaan moore bahut aun
par pehla vaang dil da kade rajj hi ni hoyeaa
eh gal mere kapde, boot, paggan nu pata
miln ton pehla kinni vaar badle me
sach dassan ohde vaang hun maithon kade sajj v ni hoyeaa
Gairi di hun kyu koi na saar tainu
chal tuv nikal te yaadan ton v mukat kar mainu
hun hor tang na kar mainu
hun hor tang naa kar mainu

ਸਚ ਦਸਾਂ ਤੇਰੇ ਤੋਂ ਬਾਦ ਜਿਵੇਂ ਮੇਰਾ ਹਾਜ ਹੀ ਨੀ ਹੋਇਆ
ਚੈਹਰੇ ਅਖਾਂ ਮੂਰੇ ਬਹੁਤ ਆਉਣ,
ਪਰ ਪਹਿਲਾਂ ਵਾਂਗ ਦਿਲ ਦਾ ਕਦੇ ਰੱਜ ਹੀ ਨੀ ਹੋਇਆ
ਇਹ ਗੱਲ ਮੇਰੇ ਕੱਪੜੇ, ਬੂਟ, ਪਗਾਂ ਨੂੰ ਪਤਾ
ਮਿਲਣ ਤੋਂ ਪਹਿਲਾਂ ਕਿਨੀ ਵਾਰ ਬਦਲੇ ਮੈਂ
ਸਚ ਦਸਾਂ ਉਹਦਾਂ ਵਾਂਗ ਹੁਣ ਮੈਤੋਂ ਕਦੇ ਸੱਜ ਵੀ ਨੀ ਹੋਇਆ

ਗੈਰੀ ਦੀ ਹੁਣ ਕਿਉਂ ਕੋਈ ਨਾ ਸਾਰ ਤੈਨੂੰ
ਚਲ ਤੂਵੀ ਨਿਕਲ ਤੇ ਯਾਦਾਂ ਤੋਂ ਵੀ ਮੁਕਤ ਕਰ ਮੈਨੂ

ਹੁਣ ਹੋਰ ਤਾਂਗ ਨਾ ਕਰ ਮੈਨੂੰ
ਹੋਰ ਤਾਂਗ ਨਾ ਕਰ ਮੈਨੂੰ

✍GaRrY BuMrAh

Some Famous punjabi poets in history

Punjab has rich history of Poets. There are many poets which are popular and their poems are famous among the people.

Today I am gonna show the most popular poets of Punjabi poems, which are still being loved by many Punjabis and people around the world.

Here is the info-graph of some famous Punjabi poets ever.

Intezaar vi tera || sacha pyar shayari || Punjabi love status

Hasrat vi teri
Intezaar vi tera
Talab vi teri
Junoon swar vi tera..!!

ਹਸਰਤ ਵੀ ਤੇਰੀ
ਇੰਤਜ਼ਾਰ ਵੀ ਤੇਰਾ..!!
ਤਲਬ ਵੀ ਤੇਰੀ
ਜਨੂੰਨ ਸਵਾਰ ਵੀ ਤੇਰਾ..!!

Tere khayal || Punjabi true love shayari || Punjabi status

Kaidi ban gaye haan tere khayalan di jail ch
Na koi bachaun vala e te na koi shudaun wala..!!

ਕੈਦੀ ਬਣ ਗਏ ਹਾਂ ਤੇਰੇ ਖਿਆਲਾਂ ਦੀ ਜੇਲ੍ਹ ‘ਚ
ਨਾ ਕੋਈ ਬਚਾਉਣ ਵਾਲਾ ਏ ਤੇ ਨਾ ਕੋਈ ਛੁਡਾਉਣ ਵਾਲਾ..!!