
Chal naam mera dil ch jarh le tu..!!
Menu mere ton khoh ke le ja ve
Te apne aap vich marh le tu..!!

ਸ਼ੀਸ਼ਾ
ਜਦ ਖੜਾ ਮੈਂ ਇਹਦੇ ਅੱਗੇ
ਕਰੇ ਇਕ ਸਵਾਲ ਮੈਨੂੰ
ਕੀ ਸਿੱਖਿਆ ਅੱਜ ਤਕ ਤੂੰ
ਇਹ ਦੁਨੀਆਦਾਰੀ ਤੋ-
ਕੁਝ ਅਪਣੇ ਰੰਗ ਦਿਖਾ ਗਏ
ਕੁਝ ਬੇਗ਼ਾਨੇ ਹੋ ਕੇ ਵੀ ਆਪਣਾ ਫਰਜ ਨੀਵਾ ਗਏ
ਤੂੰ ਨਿਬੌਨਦਾ ਰਹਿ ਗਿਆ ਉਹ ਰਿਸ਼ਤੇ
ਜਿਹੜੇ ਭਰੀ ਮਹਿਫ਼ਿਲ ਚ ਤੇਰਾ ਮਜਾਕ ਬਣਾ ਗਏ!
ਸੰਬਲ ਜਾ ਹੁਣ ਵੀ ਇਨਾ ਦੋਗਲੇ ਲੋਕਾਂ ਤੋ
ਪਾਉਣੀ ਹੈ ਮੰਜਿਲ ਜੇ ਤੂ ਅੱਗੇ ਵੱਧ ਬਿਨਾਂ ਕਿਸੇ ਦੀ ਮਦਦ ਤੋ
ਕਰ ਹੋਂਸਲਾ ਤੇ ਸੁਰੂਆਤ ਕਰ ਨਵੀ
akhaa vich ohda chehra hai
khyaala ch v ohda gheraa hai
sajjna nu bhulje koi howe idaa di dawai
me karke yaad sajjna nu kafi samaa guaaeyaa hai
ਅਖਾਂ ਵਿਚ ਉਹਦਾ ਚੇਹਰਾ ਹੈ
ਖ਼ਯਾਲਾ ਚ ਵੀ ਉਹਦਾ ਘੇਰਾਂ ਹੈ
ਸਜਣਾ ਨੂੰ ਭੁੱਲਜੇ ਕੋਈ ਹੋਵੇ ਇਦਾਂ ਦੀ ਦਵਾਈ
ਮੈਂ ਕਰਕੇ ਯਾਦ ਸੱਜਣ ਨੂੰ ਕਾਫ਼ੀ ਸਮਾਂ ਗੂਆਏਆ ਹੈ
—ਗੁਰੂ ਗਾਬਾ 🌷