Skip to content

Screenshot_2022_0821_105958-5fc1cce3

Title: Screenshot_2022_0821_105958-5fc1cce3

Best Punjabi - Hindi Love Poems, Sad Poems, Shayari and English Status


Duniya bahuti siyani e ✨|| Punjabi status || true lines

Na gal eh bhut purani e
koi kissa te koi khaani e 
Ya ta aapa hi kamle han
ya duniya bahoti Syaani e ✨

ਨਾ ਗੱਲ ਇਹ ਬਹੁਤ ਪੁਰਾਣੀ ਏ
ਕੋਈ ਕਿੱਸਾ ਤੇ ਕੋਈ ਕਹਾਣੀ ਏ 
ਜਾਂ ਤਾ ਆਪਾ ਹੀ ਕਮਲੇ ਹਾਂ
ਜਾਂ ਦੁਨੀਆ ਬਹੁਤੀ ਸਿਆਨੀ ਏ ✨

Title: Duniya bahuti siyani e ✨|| Punjabi status || true lines


Chaa koi nhi || broken shayari || sad Punjabi status

Mein hassda taan rehnda 😊
Par chaa koi nhi 🍂
Ikk tere naal e dukh sukh karda c 🙌
Hun fad da baah koi nhi 💔

ਮੈਂ ਹੱਸਦਾ ਤਾਂ ਰਹਿੰਦਾ😊
ਪਰ ਚਾਅ ਕੋਈ ਨੀ🍂
ਇੱਕ ਤੇਰੇ ਨਾਲ ਈ ਦੁੱਖ ਸੁੱਖ ਕਰਦਾ ਸੀ🙌
ਹੁਣ ਫੜਦਾ ਬਾਂਹ ਕੋਈ ਨੀ  💔
-ਹੰਕਾਰੀ 

Title: Chaa koi nhi || broken shayari || sad Punjabi status