Life is the greatest mystery. You never know where it will take you and when it will end.❤️❤️
Enjoy Every Movement of life!
Life is the greatest mystery. You never know where it will take you and when it will end.❤️❤️
Me jangal di us jadhi booti varga haan
jis nu matlab ton bina koi nahi puchhdaਮੈ ਜੰਗਲ ਦੀ ਉਸ ਜੜੀ ਬੂਟੀ ਵਰਗਾ ਹਾਂ..
ਜਿਸ ਨੂੰ ਮਤਲਬ ਤੋ ਬਿੰਨਾਂ ਕੋਈ ਨਹੀ ਪੁੱਛਦਾ..
Chen gawayiaa, bulaan de haase gawye
mere kol hun kujh ni bachiyaaa
sirf ehna nakami lakeeran ton siwaaye
ਚੈਨ ਗਵਾਇਆ, ਬੁਲਾਂ ਦੇ ਹਾਸੇ ਗਵਾਏ
ਮੇਰੇ ਕੋਲ ਹੁਣ ਕੁਝ ਨੀ ਬੱਚਿਆ
ਸਿਰਫ ਇਹਨਾ ਨਾਕਾਮੀ ਲਕੀਰਾਂ ਤੋਂ ਸਿਵਾਏ