Life is about falling – Living is about getting back up
Life is about falling – Living is about getting back up

ਸਾਨੂੰ ਬੇਚੈਨ ਕਰਨ ਵਾਲੇਆਂ
ਤੇਨੂੰ ਵੀ ਕਿਤੇ ਚੈਨ ਨਾ ਮਿਲ਼ੇ
ਤੂੰ ਵੀ ਤੜਫੇ ਹਰ ਖੁਸ਼ੀ ਲਈ
ਤੇ ਤੈਨੂੰ ਦੁਖਾਂ ਤੋਂ ਬਗੈਰ ਕੁੱਝ ਨਾ ਮਿਲ਼ੇ
ਬੱਸ ਇੱਕ ਤੇਰੇ ਕਰਕੇ ਨਫ਼ਰਤ ਹੋ ਗਈਆਂ ਇਸ਼ਕ ਤੋਂ
ਹੁਣ ਨਾਂ ਤੇਰਾ ਤੇ ਮਹੋਬਤ ਦਾ ਨਹੀਂ ਲਵਾਂਗੇ
ਬਾਹਲ਼ਾ ਗ਼ਰੂਰ ਸੀ ਤੈਨੂੰ ਆਪਣੇ ਆਪ ਤੇ
ਖ਼ੁਦਾ ਤੋਂ ਹੱਥ ਜੋੜ ਗੁਜ਼ਾਰੀ ਸ਼ਾਹਾ ਹੈ ਮੇਰੀ ਤੇਰਾਂ ਏਹ ਗਰੂਰ ਨਾ ਰਵੇ
ਤੂੰ ਗਿਰ ਜਾਵੇ ਆਪਣੀ ਹੀ ਨਜ਼ਰਾਂ ਵਿੱਚ
ਤੈਨੂੰ ਪਿਆਰ ਤੇ ਕਿਸੇ ਦੀ ਨਫ਼ਰਤ ਤੱਕ ਵੀ ਨਾ ਮਿਲ਼ੇ
ਤੂੰ ਤੜਫ਼ੇ ਮੇਰੀ ਤਰ੍ਹਾਂ ਸਹਾਰੇ ਦੇ ਲਈ
ਤੇ ਤੈਨੂੰ ਆਪਣੇ ਆ ਦਾ ਵੀ ਸਾਥ ਨਾ ਮਿਲ਼ੇ
—ਗੁਰੂ ਗਾਬਾ 🌷