Aun valeyan da suagat kariye jaan valeyan layi ardaas..!!
Aun valeyan da suagat kariye jaan valeyan layi ardaas..!!
Best Punjabi - Hindi Love Poems, Sad Poems, Shayari and English Status
Best baba bulleh shah poem || Haji lok makke nu jande
Haji lok makke nu jande
mera raanjha maahi makka
ni me kamli aa
me te mang raanjhe di hoyiaa
mera babal karda dhakka
ni me kamli aa
haji lok makke val jande
mere ghar vich noshoh makka
ni me kamli aa
Viche haaji viche gaazi
viche chir uchakka
ni me kamli aa
haazi lok makke wal jande
asaan jana takhat hazaare
ni me kamli aa
Jit wal yaar ute wal kaaba
bhawe fol kitaaba chare
ni me kamli aa
ਹਾਜੀ ਲੋਕ ਮੱਕੇ ਨੂੰ ਜਾਂਦੇ,
ਮੇਰਾ ਰਾਂਝਾ ਮਾਹੀ ਮੱਕਾ,
ਨੀ ਮੈਂ ਕਮਲੀ ਹਾਂ
ਮੈਂ ਤੇ ਮੰਗ ਰਾਂਝੇ ਦੀ ਹੋਈਆਂ,
ਮੇਰਾ ਬਾਬਲ ਕਰਦਾ ਧੱਕਾ,
ਨੀ ਮੈਂ ਕਮਲੀ ਹਾਂ
ਹਾਜੀ ਲੋਕ ਮੱਕੇ ਵੱਲ ਜਾਂਦੇ,
ਮੇਰੇ ਘਰ ਵਿਚ ਨੌਸ਼ੋਹ ਮੱਕਾ,
ਨੀ ਮੈਂ ਕਮਲੀ ਹਾਂ
ਵਿਚੇ ਹਾਜੀ ਵਿਚੇ ਗਾਜੀ,
ਵਿਚੇ ਚੋਰ ਉਚੱਕਾ,
ਨੀ ਮੈਂ ਕਮਲੀ ਹਾਂ
ਹਾਜੀ ਲੋਕ ਮੱਕੇ ਵੱਲ ਜਾਂਦੇ,
ਅਸਾਂ ਜਾਣਾ ਤਖ਼ਤ ਹਜ਼ਾਰੇ,
ਨੀ ਮੈਂ ਕਮਲੀ ਹਾਂ
ਜਿਤ ਵੱਲ ਯਾਰ ਉਤੇ ਵੱਲ ਕਅਬਾ,
ਭਾਵੇਂ ਫੋਲ ਕਿਤਾਬਾਂ ਚਾਰੇ,
ਨੀ ਮੈਂ ਕਮਲੀ ਹਾਂ
Title: Best baba bulleh shah poem || Haji lok makke nu jande
Gussa kar ja narazgi jata || Punjabi love shayari || Punjabi status
Tu gussa kar lai ja narazgi jata lai😒
Dil kamla te rooh eh teri hi e😊..!!
Tu lakh bura kar tenu bura nahi kehna💔
Aakhir mohobbat taan tu sajjna meri hi e💓..!!
ਤੂੰ ਗੁੱਸਾ ਕਰ ਲੈ ਜਾਂ ਨਰਾਜ਼ਗੀ ਜਤਾ ਲੈ😒
ਦਿਲ ਕਮਲਾ ਤੇ ਰੂਹ ਇਹ ਤੇਰੀ ਹੀ ਏ😊..!!
ਤੂੰ ਲੱਖ ਬੁਰਾ ਕਰ ਤੈਨੂੰ ਬੁਰਾ ਨਹੀਂ ਕਹਿਣਾ💔
ਆਖ਼ਿਰ ਮੋਹੁੱਬਤ ਤਾਂ ਤੂੰ ਸੱਜਣਾ ਮੇਰੀ ਹੀ ਏ💓..!!


