Logon ki fitrat || sad but true || hindi shayari was last modified: June 6th, 2023 by DEV_ SHAYAR___
Jo teri tangh ‘ch langhdiyan ne
Jazbe vakhre ne ohna raatan de..!!
Tu milan aawe darr jagg da shadd ke
Ki kehne teriyan baatan de..!!
Kol na ho ke vi tera kol hona
Eh roop ne ishq saugatan de..!!
Dass kisnu kisse sunawa mein
Tere naal khyalati mulakatan de..!!
ਜੋ ਤੇਰੀ ਤਾਂਘ ‘ਚ ਲੰਘਦੀਆਂ ਨੇ
ਜਜ਼ਬੇ ਵੱਖਰੇ ਨੇ ਉਹਨਾਂ ਰਾਤਾਂ ਦੇ..!!
ਤੂੰ ਮਿਲਣ ਆਵੇਂ ਡਰ ਜੱਗ ਦਾ ਛੱਡ ਕੇ
ਕੀ ਕਹਿਣੇ ਤੇਰੀਆਂ ਬਾਤਾਂ ਦੇ..!!
ਕੋਲ ਨਾ ਹੋ ਕੇ ਵੀ ਤੇਰਾ ਕੋਲ ਹੋਣਾ
ਇਹ ਰੂਪ ਨੇ ਇਸ਼ਕ ਸੌਗਾਤਾਂ ਦੇ..!!
ਦੱਸ ਕਿਸਨੂੰ ਕਿੱਸੇ ਸੁਣਾਵਾਂ ਮੈਂ
ਤੇਰੇ ਨਾਲ ਖ਼ਿਆਲਾਤੀ ਮੁਲਾਕਾਤਾਂ ਦੇ..!!
[feed_adsense]