Best Punjabi - Hindi Love Poems, Sad Poems, Shayari and English Status
Khaun ton pehla || dard shayari
ohnu khaun ton pehla
asi mar jaiye
eh darde judai
ch akhir kaun ji sakda hai
ਓਹਨੂੰ ਖੋਣ ਤੋਂ ਪਹਿਲਾਂ
ਅਸੀਂ ਮਰ ਜਾਈਏ
ਐਹ ਦਰਦੇ ਜੁਦਾਈ
ਚ ਆਖੀਰ ਕੋਣ ਜੀ ਸਕਦਾ ਹੈ
—ਗੁਰੂ ਗਾਬਾ 🌷
Title: Khaun ton pehla || dard shayari
Khanzar maareyaa || sad dard shayari punjabi
darda nu lai ishq da karz taareyaa
jaan jo kehnda si dhokha de ke aune faraz ishq da taareyaa
fikar audi assa karde rahe naal jeonde te marde rahe
kami taa kite v nahi si ishq ch
par chhad ke ohne pithh te khanzar mareyaa
ਦਰਦਾ ਨੂੰ ਲੇ ਕੇ ਇਸ਼ਕ ਦਾ ਕਰਜ਼ ਤਾਰਿਆਂ
ਜਾਨ ਜੋ ਕਹਿੰਦਾ ਸੀ ਧੋਖਾ ਦੇ ਕੇ ਔਣੇ ਫਰਜ਼ ਇਸ਼ਕ ਦਾ ਤਾਰਿਆਂ
ਫ਼ਿਕਰ ਔਦੀ ਅਸਾਂ ਕਰਦੇ ਰਹੇ ਨਾਲ ਜਿਉਂਦੇ ਤੇ ਮਰਦੇ ਰਹੇ
ਕਮਿ ਤਾਂ ਕਿਤੇ ਵੀ ਨਹੀਂ ਸੀ ਇਸ਼ਕ ਚ ਪਰ ਛੱਡ ਕੇ ਉਹਣੇ ਪਿਠ ਤੇ ਖੰਜ਼ਰ ਮਾਰਿਆ
—ਗੁਰੂ ਗਾਬਾ 🌷
