Loki kehnde pyaar dil naal hunda
par mainu taa tere naal hoyea
ਲੋਕੀ ਕਹਿੰਦੇ ਪਿਆਰ ਦਿਲ ਨਾਲ ਹੁੰਦਾ ❤
ਪਰ ਮੈਨੂੰ ਤਾਂ ਤੇਰੇ ਨਾਲ ਹੋਇਆ 😍
Enjoy Every Movement of life!
Loki kehnde pyaar dil naal hunda
par mainu taa tere naal hoyea
ਲੋਕੀ ਕਹਿੰਦੇ ਪਿਆਰ ਦਿਲ ਨਾਲ ਹੁੰਦਾ ❤
ਪਰ ਮੈਨੂੰ ਤਾਂ ਤੇਰੇ ਨਾਲ ਹੋਇਆ 😍
Ik umar ton baad
ik umar diyaan yaadan
umar bhar bahut staondiyaan ne
ਇਕ ਉਮਰ ਤੋਂ ਬਾਅਦ
ਇਕ ਉਮਰ ਦੀਆਂ ਯਾਦਾਂ
ਉਮਰ ਭਰ ਬਹੁਤ ਸਤਾਉਂਦੀਆਂ ਨੇ
nafrat nahi mainu ohda moh chahida e
koi ohde warga nahi bas oh chahida hai
ਨਫ਼ਰਤ ਨਹੀਂ ਮੈਨੂੰ ਉਹਦਾ ਮੋਹ ਚਾਹੀਦਾ ਏ,
ਕੋਈ ਉਹਦੇ ਵਰਗਾ ਨਹੀਂ ਬਸ ਉਹ ਚਾਹੀਦਾ ਏ