ik supnaa aan khlo jaanda
jo naa parre tera,
ik aadhoora supna,
jo hona ni kade mera, aan khlo janda
ਇਕ ਸੁਪਨਾ ਆਣ ਖਲੋ ਜਾਂਦਾ
ਜੋ ਨਾ ਪੜ੍ਹੇ ਤੇਰਾ
ਇਕ ਅਧੂਰਾ ਸਪਨਾ
ਜੋ ਹੋਣਾ ਨੀ ਕਦੇ ਮੇਰਾ, ਆਣ ਖਲੋ ਜਾਂਦਾ 😥😥
ik supnaa aan khlo jaanda
jo naa parre tera,
ik aadhoora supna,
jo hona ni kade mera, aan khlo janda
ਇਕ ਸੁਪਨਾ ਆਣ ਖਲੋ ਜਾਂਦਾ
ਜੋ ਨਾ ਪੜ੍ਹੇ ਤੇਰਾ
ਇਕ ਅਧੂਰਾ ਸਪਨਾ
ਜੋ ਹੋਣਾ ਨੀ ਕਦੇ ਮੇਰਾ, ਆਣ ਖਲੋ ਜਾਂਦਾ 😥😥
Kade baharaan Wang tusi khid jande
Kade nadiyan wangu vagde o..!!
Dasso dil vich Hun ki challan lagga
Kuj badle badle jehe lagde o..!!
ਕਦੇ ਬਹਾਰਾਂ ਵਾਂਗ ਤੁਸੀਂ ਖਿੜ ਜਾਂਦੇ
ਕਦੇ ਨਦੀਆਂ ਵਾਂਗੂ ਵਗਦੇ ਓ..!!
ਦੱਸੋ ਦਿਲ ਵਿੱਚ ਹੁਣ ਕੀ ਚੱਲਣ ਲੱਗਾ
ਕੁਝ ਬਦਲੇ ਬਦਲੇ ਜਿਹੇ ਲਗਦੇ ਓ..!!
kalam chalauni kehrri saukhi e
gal banauni kehrri saukhi e
dil di gal akhraan raahi
samjauni kehri saukhi e..
ਕਲਮ ਚਲਾਉਣੀ ਕਿਹੜੀ ਸੌਖੀ ਏ,
ਗੱਲ ਬਣਾਉਣੀ ਕਿਹੜੀ ਸੌਖੀ ਏ,
ਦਿਲ ਦੀ ਗੱਲ ਅੱਖਰਾਂ ਰਾਹੀਂ
ਸਮਝਾਉਣੀ ਕਿਹੜੀ ਸੌਖੀ ਏ…..