mujhase jab bhee milo to nazaren utha ke mila karo,
mujhe pasand hai apane aap ko teree aankhon mein dekhana…
मुझसे जब भी मिलो तो नज़रें उठा के मिला करो,
मुझे पसंद है अपने आप को तेरी आँखों में देखना… 🥰🥰
mujhase jab bhee milo to nazaren utha ke mila karo,
mujhe pasand hai apane aap ko teree aankhon mein dekhana…
मुझसे जब भी मिलो तो नज़रें उठा के मिला करो,
मुझे पसंद है अपने आप को तेरी आँखों में देखना… 🥰🥰
Halatan anusar badlna Sikh lwo,
Sari umar zindagi iko jehi nhi hundi🍂
ਹਲਾਤਾਂ ਅਨੁਸਾਰ ਬਦਲਨਾ ਸਿਖ ਲਵੋ,
ਸਾਰੀ ਉਮਰ ਜਿੰਦਗੀ ਇਕੋ ਜਿਹੀ ਨਹੀਂ ਹੁੰਦੀ 🍂
Eh tera dukh kise nahi sehna
ikalla aayea ikalla pau jaana
sajjna eh mela sadaa nai rehna
char dinaa da mela
ethe bahuti der nahi rehna
ਇਹ ਤੇਰਾ ਦੁੱਖ ਕਿਸੇ ਨਹੀਂ ਸਹਿਣਾ
ਇੱਕਲਾ ਆਇਆ ਇੱਕਲਾ ਪਉ ਜਾਣਾ
ਸੱਜਣਾ ਇਹ ਮੇਲਾ ਸਦਾ ਨਈ ਰਹਿਣਾ
ਚਾਰ ਦਿਨਾਂ ਦਾ ਮੇਲਾ
ਇਥੇ ਬਹੁਤੀ ਦੇਰ ਨਹੀ ਰਹਿਣਾ |