itna pyar to mujhe khud se bhi nhi hua
jitna tumse ho gya hai
itna pyar to mujhe khud se bhi nhi hua
jitna tumse ho gya hai
Jandi jandi ik gal das jandi ki galti hoi si mere ton
kahton chali gai ni tu taqdeer meri chon
Jehri kehndi hundi si ke kade wakh ni howange
ajh disdi ni oh mainu hathaan diyaan lakeera cho
barbaad kar gai ni tu
me v yaar si yaaran da
sahi gal hai bai Dhokha tan dastoor ho yaa sohniyaa naara da
ਜਾਂਦੀ ਜਾਂਦੀ ਇੱਕ ਗੱਲ ਦੱਸ ਜਾਂਦੀ ਕੀ ਗਲਤੀ ਹੋਈ ਸੀ ਮੇਰੇ ਤੋਂ
ਕਾਹਤੋਂ ਚਲੀ ਗਈ ਨੀ ਤੂੰ ਤਕਦੀਰ ਮੇਰੀ ਚੋਂ
ਜਿਹੜੀ ਕਹਿੰਦੀ ਹੁੰਦੀ ਸੀ ਕਿ ਕਦੇ ਵੱਖ ਨੀ ਹੋਵਾਂਗੇ
ਅੱਜ ਦਿਸਦੀ ਨੀ ਓ ਮੇਨੂੰ ਹੱਥਾਂ ਦਿਆਂ ਲਕਿਰਾਂ ਚੋ
ਬਰਬਾਦ ਕਰ ਗਈ ਨੀ ਤੂੰ
ਮੈਂ ਵੀ ਯਾਰ ਸੀ ਯਾਰਾਂ ਦਾ
ਸਹੀ ਗੱਲ ਹੈ ਬਈ ਧੋਖਾ ਤਾਂ ਦਸਤੂਰ ਹੋ ਗਿਆ ਸੋਹਣਿਆਂ ਨਾਰਾਂ ਦਾ
Jo pehla hi rooh ch vasseya peya
Ohnu shadd ke kithe jawenga..!!
Jo tadpe pehla hi tere layi
Ohnu hor ki tadpawenga..!!
ਜੋ ਪਹਿਲਾਂ ਹੀ ਰੂਹ ‘ਚ ਵੱਸਿਆ ਪਿਆ
ਉਹਨੂੰ ਛੱਡ ਕੇ ਕਿੱਥੇ ਜਾਵੇਂਗਾ..!!
ਜੋ ਤੜਪੇ ਪਹਿਲਾਂ ਹੀ ਤੇਰੇ ਲਈ
ਉਹਨੂੰ ਹੋਰ ਕੀ ਤੜਪਾਵੇਂਗਾ..!!