Nhi aata hai koi kaam me, madad dene ko
Har koi aa jaata hai nakami ka laqab dene ko💯
Nhi aata hai koi kaam me, madad dene ko
Har koi aa jaata hai nakami ka laqab dene ko💯
Ehna peedhan da chal karde ant🙏
Khaure mukk jawe reet szawan di🙌..!!
Taklif den ta de zehar pila😞
Je kadar nahi mere chawan di💔..!!
ਇਹਨਾਂ ਪੀੜਾਂ ਦਾ ਚੱਲ ਕਰਦੇ ਅੰਤ🙏
ਖੌਰੇ ਮੁੱਕ ਜਾਵੇ ਰੀਤ ਸਜ਼ਾਵਾਂ ਦੀ🙌..!!
ਤਕਲੀਫ਼ ਦੇਣ ਤਾਂ ਦੇ ਜ਼ਹਿਰ ਪਿਲਾ😞
ਜੇ ਕਦਰ ਨਹੀਂ ਮੇਰੇ ਚਾਵਾਂ ਦੀ💔..!!
Asi rehnde c door ehna ishq mohalleyan ton
Dil harde nhi c piche kise dukki tikki..!!
Sanu chahun valeya di vi koi kami Na c sajjna
Kade sochi gall tere te hi aa ke kyu mukki..!!
ਅਸੀਂ ਰਹਿੰਦੇ ਸੀ ਦੂਰ ਇਹਨਾਂ ਇਸ਼ਕ ਮੋਹੱਲਿਆਂ ਤੋਂ
ਦਿਲ ਹਾਰਦੇ ਨਹੀਂ ਸੀ ਪਿੱਛੇ ਕਿਸੇ ਦੁੱਕੀ ਤਿੱਕੀ..!!
ਸਾਨੂੰ ਚਾਹੁਣ ਵਾਲਿਆਂ ਦੀ ਵੀ ਕੋਈ ਕਮੀ ਨਾ ਸੀ ਸੱਜਣਾ
ਕਦੇ ਸੋਚੀਂ ਗੱਲ ਤੇਰੇ ‘ਤੇ ਹੀ ਆ ਕੇ ਕਿਉਂ ਮੁੱਕੀ..!!