Tan maila tan dhul jauga
man maila tan dhula sauka nai
ਤਨ ਮੈਲਾ ਤਾਂ ਧੁਲ ਜਾਉਗਾ
ਮਨ ਮੈਲਾ ਤਾਂ ਧੁਲਨਾ ਸੌਖਾ ਨਈ
Tan maila tan dhul jauga
man maila tan dhula sauka nai
ਤਨ ਮੈਲਾ ਤਾਂ ਧੁਲ ਜਾਉਗਾ
ਮਨ ਮੈਲਾ ਤਾਂ ਧੁਲਨਾ ਸੌਖਾ ਨਈ
masyaa di kali raat da ni c koi kasoor
sanu tan punyaa de chan ne maaryaa
vairyiaan kole kithe c inni himant
sanu tan sade mehram ne mariyaa
ਮੱਸਿਆ ਦੀ ਕਾਲੀ ਰਾਤ ਦਾ ਨੀ ਸੀ ਕਸੂਰ
ਸਾਨੂੰ ਤਾਂ ਪੁੰਨਿਆ ਦੇ ਚੰਨ ਨੇ ਮਾਰਿਆ
ਵੈਰੀਆਂ ਕੋਲੇ ਕਿੱਥੇ ਸੀ ਅੈਨੀ ਹਿੰਮਤ
ਸਾਨੂੰ ਤਾਂ ਸਾਡੇ ਮਹਿਰਮ ਨੇ ਮਾਰਿਆ
ajeeb halat ho gai e is dil di
na tu ehda hoyea
te na eh tera hoyea
ਅਜ਼ੀਬ ਹਾਲਤ ਹੋ ਗਈ ਏ ਦਿਲ ਦੀ
ਨਾ ਤੂੰ ਇਹਦਾ ਹੋਇਆ
ਤੇ ਨਾ ਇਹ ਮੇਰਾ ਹੋਇਆ