Best Punjabi - Hindi Love Poems, Sad Poems, Shayari and English Status
Adhura Khaab and Sad Shayari
ਨਾ ਜਾਣੇ ਕਿਉ ਹਮੇਸ਼ਾ ਉਸ ਨੇ ਮੇਰੇ ਤੋਂ ਅਪਣੇ ਦਿਲ ਦੇ
ਉਸ ਥਾਂ ਤੋਂ ਦੂਰ ਰੱਖਿਆ ਜਿੱਥੇ ਮੇਰੇ ਦੂਖਾਂ ਤੋਂ ਵੱਧ ਦੂਖ ਸੀ।।
Na jaane kyu hamesha us ne mere ton aapne dil de
us tha ton door rakheya jithe mere dukhan ton vadh dukh c
Ritika
Title: Adhura Khaab and Sad Shayari
Tera deewana || Punjabi shayari
ਮੇਰੀ ਅੱਖਾਂ ਸਾਹਮਣੇ ਰਹਿੰਦਾ ਏ ਬੱਸ ਇੱਕ ਚੇਹਰਾ
ਮੈਨੂੰ ਦਿਵਾਨਾ ਕਰਦਾ ਏ ਬੱਸ ਇੱਕ ਚੇਹਰਾ
ਪਲ ਪਲ ਸਵਾਲ ਕਰਾਂ ਮੈਂ ਖੁਦ ਤੋਂ
ਕੀ ਕਾਹਤੋਂ ਇਨਾਂ ਕਰਦਾ ਏ ਦਿਲ ਦਿਲੋਂ ਤੇਰਾ
ਤੂੰ ਸੂਟ ਕਿਹੜੇ ਦਰਜ਼ੀ ਕੋਲੋਂ ਸਵਾਉਨੀ ਏ
ਇੱਕ ਤਾਂ ਤੂੰ ਪਹਿਲਾਂ ਹੀ ਏਹਨੀ ਖੁਬਸੂਰਤ
ਉਪਰੋਂ ਤੂੰ ਕਾਲ਼ੇ ਰੰਗ ਦਾ ਸੂਟ ਬਾਹਲ਼ਾ ਘੈਂਟ ਪਾਉਣੀ ਏ
ਜੇਹੜਾ ਵੀ ਤੈਨੂੰ ਦੇਖ ਲਵੇ ਦਿਵਾਨਾ ਤੇਰਾਂ ਹੋ ਜਾਂਦਾ ਏ
ਜੇ ਦੇਖ ਲਵੇ ਤੂੰ ਅਸਮਾਨ ਵੱਲ ਅੱਖਾਂ ਭਰਕੇ
ਸ਼ਰਮਾ.. ਅੰਬਰੋਂ ਫੇਰ ਮੀਂਹ ਪੈ ਜਾਂਦਾ ਏ😍
