Skip to content

Male nahi hunde || dard shayari

Dukhi shera nu sunda har koi
sukhi sheyar chheti kade sale nahi hunde
je ji kita taa ithe mil lai
suneiaa siviyaa ch kade male nai hunde

ਦੁਖੀ ਸ਼ੇਅਰਾ ਨੂੰ ਸੁਣਦਾ ਹਰ ਕੋਈ
ਸੁਖੀ ਸ਼ਿਅਰ ਛੇਤੀ ਕਦੇ ਸੇਲ ਨਹੀਂ ਹੁੰਦੇ
ਜੇ ਜੀ ਕੀਤਾ ਤਾਂ ਇੱਥੇ ਮਿਲ ਲੀ
ਸੁਣਿਆ ਸਿਵਿਆ ਚ ਕਦੇ ਮੇਲ ਨਹੀਂ ਹੁੰਦੇ।                             akash

Title: Male nahi hunde || dard shayari

Tags:

Best Punjabi - Hindi Love Poems, Sad Poems, Shayari and English Status


Kidaa bhulaanda ohnu || Punjabi love shayari

Kidaa bhulaanda ohnu
rooh meri nahio mandi
haasa v kho ke le gya sajjna chehre mere ton
bharosa taa ehna kita si jinaa mainu khud nahi c mere ton

ਕਿਦਾਂ ਭੁਲਾਂਦਾ ਓਹਨੂੰ
ਰੂਹ ਮੇਰੀ ਨਹਿਓ ਮੰਨਦੀ
ਹਾਸਾ ਵੀ ਖੋ ਕੇ ਲੈ ਗਯਾ ਸਜਣਾਂ ਚੇਹਰੇ ਮੇਰੇ ਤੋਂ
ਭਰੋਸਾ ਤਾਂ ਇਹਨਾਂ ਕਿਤਾ ਸੀ ਜਿਨਾਂ ਮੈਨੂੰ ਖੂਦ ਨਹੀਂ ਸੀ ਮੇਰੇ ਤੋਂ

—ਗੁਰੂ ਗਾਬਾ 🌷

Title: Kidaa bhulaanda ohnu || Punjabi love shayari


Akhan khol || sad 2 lines shayari

koi vaarda jaan apneya te kai bane jaan de vairi aa
koi dinda sharbat peen nu te koi gholda firda jehraa

ਕੋਈ ਵਾਰਦਾ ਜਾਨ ਆਪਣਿਆਂ ਤੇ ਕਈ ਬਣੇ ਜਾਨ ਦੇ ਵੈਰੀ ਆ
ਕੋਈ ਦਿੰਦਾ ਸ਼ਰਬਤ ਪੀਣ ਨੂੰ ਤੇ ਕੋਈ ਘੋਲਦਾ ਫ਼ਿਰਦਾ ਜ਼ਹਿਰਾਂ

♠ ਸੁਦੀਪ ਮਹਿਤਾ♦

Title: Akhan khol || sad 2 lines shayari